ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਭਾਰਤ ਸੈਨਾਈ ਗਠਜੋੜ 'ਚ ਸ਼ਾਮਲ ਨਹੀਂ : ਐਂਟਨੀ
ਅਲਾਪੁਝਾ (ਭਾਸ਼ਾ), ਐਤਵਾਰ, 4 ਮਈ 2008   ( 14:32 IST )
ਰੱਖਿਆ ਮੰਤਰੀ ਏਕੇ ਐਂਟਨੀ ਨੇ ਇੱਥੇ ਕਿਹਾ ਕਿ ਭਾਰਤ ਅਮਰੀਕਾ ਜਾਂ ਰੂਸ ਦੇ ਨਾਲ ਕਿਸੇ ਸੈਨਾਈ ਗਠਜੋੜ ਵਿੱਚ ਸ਼ਾਮਲ ਨਹੀਂ ਹੋਵੇਗਾ.

ਐਂਟਨੀ ਨੇ ਇੱਥੇ ਇੱਕ ਜਨ ਸਭਾ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਭਾਰਤ ਦੀ ਨੀਤੀ ਸਾਰੇ ਦੇਸ਼ਾਂ ਦੇ ਨਾਲ ਚੰਗੇ ਦੋਸਤਾਨ ਸੰਬੰਧ ਰੱਖਣ ਦੀ ਹੈ.

ਰਾਜ ਵਿੱਚ ਚਾਵਲ ਦੀ ਕਮੀ ਦੇ ਮੁੱਦੇ ਉੱਤੇ ਉਹਨਾਂ ਨੇ ਕਿਹਾ ਕਿ ਸਮੱਸਿਆ ਦੇ ਹੱਲ ਵਿੱਚ ਰਾਜ ਸਰਕਾਰ ਦੀ ਵੀ ਜਿੰਮੇਦਾਰੀ ਹੈ. ਉਹਨਾਂ ਨੇ ਕਿਹਾ ਕਿ ਮੌਜੂਦਾ ਸਮੱਸਿਆ ਅਸਥਾਈ ਹੈ ਅਤੇ ਕੇਂਦਰ ਦੀ ਨੀਤੀ ਦੇਸ਼ ਵਿੱਚ ਰਾਸ਼ਨ ਦੁਕਾਨਾਂ ਨੂੰ ਮਜਬੂਤ ਬਣਾਉਣ ਦੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮੁੰਬਈ-ਪੁਣੇ ਰੋਡ 'ਤੇ ਹਾਦਸਾ,15 ਹਲਾਕ
ਅੱਗ ਕਾਰਣ 20 ਕਰੋੜ ਦੀ ਮਿਰਚ ਸੁਆਹ
ਨਹੀਂ ਪਰਤਾਂਗਾ ਭਾਜਪਾ 'ਚ:ਮਰਾਂਡੀ
ਵੀਰੱਪਨ ਦੀ ਵਿਧਵਾ ਕਰੇਗੀ ਅਦਾਕਾਰੀ
ਕਰਨਾਟਕ ਪੁਲਿਸ ਵੱਲੋਂ ਵਿਸਫੋਟਕ ਬਰਾਮਦ
ਅੱਖਾਂ ਦਾ ਓਪਰੇਸ਼ਨ ਕੈਂਪ ਆਯੋਜਿਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace