ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਅੱਗ ਕਾਰਣ 20 ਕਰੋੜ ਦੀ ਮਿਰਚ ਸੁਆਹ
ਗੁੰਟੂਰ(ਭਾਸ਼ਾ), ਐਤਵਾਰ, 4 ਮਈ 2008   ( 11:52 IST )
ਗੁੰਟੂਰ ਦੇ ਮਿਰਚ ਬਜਾਰ ਵਿਚ ਲੱਗੀ ਭਿਆਨਕ ਅੱਗ ਵਿਚ 500 ਤੋਂ ਵੱਧ ਦੁਕਾਨਾਂ ਸੜ੍ਹ ਕੇ ਸੁਆਹ ਹੋ ਗਈਆਂ.ਅੱਗ ਦੀਆਂ ਲਪਟਾਂ ਵਿਚ ਵੱਡੀ ਮਾਤਰਾ ਵਿਚ ਮਿਰਚ ਦਾ ਭੰਡਾਰ ਸੁਆਹ ਹੋ ਗਿਆ ਜਿਸ ਕਾਰਣ 20 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ.

ਪੁਲਿਸ ਨੇ ਦੱਸਿਆ ਕਿ ਸਵੇਰੇ 9 ਵਜੇ ਏਸ਼ੀਆ ਦੇ ਸੱਭ ਤੋਂ ਵੱਡੇ ਮਿਰਚ ਬਜ਼ਾਰ ਦੀ ਇੱਕ ਦੁਕਾਨ ਵਿਚ ਅੱਗ ਲੱਗੀ.ਇਸ ਤੋਂ ਮਗਰੋਂ ਜਲਦੀ ਹੀ ਇਹ ਆਲੇ-ਦੁਆਲੇ ਦੀਆਂ ਦੁਕਾਨਾਂ ਤੱਕ ਵੀ ਫੈਲ ਗਈ ਅਤੇ 60 ਏਕੜ ਵਿਚ ਫੈਲੇ ਬਜਾਰ ਵਿਚ ਕਰੀਬ 500 ਦੁਕਾਨਾਂ ਸੜ੍ਹ ਕੇ ਸੁਆਹ ਹੋ ਗਈਆਂ.

ਅਧਿਕਾਰੀਆਂ ਮੁਤਾਬਕ ਇਲਾਕੇ ਵਿਚ ਚੱਲ ਰਹੀ ਗਰਮ ਹਵਾ ਅਤੇ ਜਿਆਦਾ ਤਾਪਮਾਨ ਕਾਰਣ ਇਸ ਨੂੰ ਕਾਬੂ ਕਰਨ ਵਿਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ.ਅੱਗ ਬੁਝਾਉਣ ਲਈ ਗੁੰਟੂਰ ਅਤੇ ਗੁਆਂਢੀ ਕ੍ਰਿਸ਼ਣਾ ਅਤੇ ਪ੍ਰਕਾਸ਼ਮ ਜਿਲ੍ਹੇ ਤੋਂ 15 ਤੋਂ ਵੀ ਵੱਧ ਦਮਕਲਾਂ ਨੂੰ ਇਸ ਕੰਮ ਵਿਚ ਲਗਾਇਆ ਗਿਆ.

ਹਾਲਾਂਕਿ ਅੱਗ ਵਿਚ ਕਿਸੇ ਕਿਸਮ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਉਂ ਜੋ ਲੋਕ ਸਮਾਂ ਰਹਿੰਦੇ ਮੌਕੇ ਤੋਂ ਜਾਨ ਬਚਾ ਕੇ ਭੱਜਣ ਵਿਚ ਕਾਮਯਾਬ ਰਹੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਨਹੀਂ ਪਰਤਾਂਗਾ ਭਾਜਪਾ 'ਚ:ਮਰਾਂਡੀ
ਵੀਰੱਪਨ ਦੀ ਵਿਧਵਾ ਕਰੇਗੀ ਅਦਾਕਾਰੀ
ਕਰਨਾਟਕ ਪੁਲਿਸ ਵੱਲੋਂ ਵਿਸਫੋਟਕ ਬਰਾਮਦ
ਅੱਖਾਂ ਦਾ ਓਪਰੇਸ਼ਨ ਕੈਂਪ ਆਯੋਜਿਤ
ਬ੍ਰਾਹਮਣ ਸਮਾਜ ਵੱਲ ਧਿਆਨ ਦੇਣ ਦੀ ਲੋੜ:ਐਂਟਨੀ
ਸੜਕ ਹਾਦਸੇ 'ਚ ਛੇ ਦੀ ਮੌਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace