|
| ਵੀਰੱਪਨ ਦੀ ਵਿਧਵਾ ਕਰੇਗੀ ਅਦਾਕਾਰੀ |
| ਸਲੇਮ(ਭਾਸ਼ਾ), ਐਤਵਾਰ, 4 ਮਈ 2008 ( 11:06 IST ) | |
ਪੁਲਿਸ ਮੁਕਾਬਲੇ ਵਿਚ ਹਲਾਕ ਹੋਏ ਚੰਦਨ ਤਸਕਰ ਵੀਰੱਪਨ ਦੀ ਵਿਧਵਾ ਮੁੱਤੂ ਲੱਛਮੀ ਹੁਣ ਅਦਾਕਾਰੀ ਦੇ ਮੈਦਾਨ ਵਿਚ ਕੁੱਦਣ ਲਈ ਤਿਆਰ ਹੈ. ਮੁੱਤੂ ਲੱਛਮੀ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਇੱਕ ਫਿਲਮ ਸਾਇਨ ਕੀਤੀ ਹੈ.
ਚਾਰ ਦਹਾਕਿਆਂ ਤੋਂ ਵੱਧ ਸਮੇਂ ਤੱਕ ਸੁਰੱਖਿਆ ਬਲਾਂ ਦੀਆਂ ਅੱਖਾਂ ਵਿਚ ਸਫਲਤਾ ਪੂਰਵਕ ਘੱਟਾ ਪਾਉਂਦੇ ਰਹੇ ਵਿਰੱਪਨ ਦੀ ਕਿਸਮਤ ਨੇ ਆਖਰਕਾਰ 18 ਅਕਤੂਬਰ 2004 ਨੂੰ ਧੋਖਾ ਦੇ ਦਿੱਤਾ ਅਤੇ ਉਹ ਤਮਿਲਨਾਡੂ ਦੇ ਧਰਮਪੁਰੀ ਜਿਲ੍ਹੇ ਵਿਚ ਵਿਸ਼ੇਸ਼ ਦਸਤੇ ਦੇ ਕਮਾਂਡੋਜ਼ ਨਾਲ ਮੁਕਾਬਲੇ ਵਿਚ ਹਲਾਕ ਹੋ ਗਿਆ.
ਮੁਤੂ ਲੱਛਮੀ ਨੇ ਕਿਹਾ ਕਿ ਮੈਂ ਇਸ ਫਿਲਮ ਬਾਰੇ ਹਫਤੇ ਭਰ ਵਿਚ ਫੈਸਲਾ ਕਰਾਂਗੀ.ਹਾਲਾਂਕਿ ਉਹਨਾਂ ਹੋਰ ਵੇਰਵਾ ਦੇਣ ਤੋਂ ਇਨਕਾਰ ਕਰ ਦਿੱਤਾ.ਉਹਨਾਂ ਕਿਹਾ ਕਿ ਕੁੱਝ ਨਿਰਮਾਤਾਵਾਂ ਨੇ ਮੇਰੇ ਪਤੀ ਉੱਪਰ ਫਿਲਮ ਦੀ ਉਸਾਰੀ ਕਰਨ ਦੀ ਪੇਸ਼ਕਸ਼ ਨਾਲ ਮੇਰੇ ਨਾਲ ਸੰਪਰਕ ਕੀਤਾ.
ਇਸ ਨੂੰ ਅੰਤਮ ਰੂਪ ਦਿੱਤਾ ਜਾਣਾ ਬਾਕੀ ਹੈ.ਉਹਨਾਂ ਦੱਸਿਆ ਕਿ ਧਰਮਪੁਰੀ ਜਿਲ੍ਹੇ ਦੇ ਨੇਰੂਪੁਰ ਵਿਚ ਇੱਕ ਜਨਵਰੀ 1990 ਨੂੰ ਵੀਰੱਪਨ ਨਾਲ ਉਹਨਾਂ ਦਾ ਵਿਆਹ ਹੋਇਆ ਸੀ ਅਤੇ ਉਹਨਾਂ ਦੀ ਦੋ ਧੀਆ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|