|
| ਕਰਨਾਟਕ ਪੁਲਿਸ ਵੱਲੋਂ ਵਿਸਫੋਟਕ ਬਰਾਮਦ |
| ਹੁਬਲੀ(ਭਾਸ਼ਾ), ਐਤਵਾਰ, 4 ਮਈ 2008 ( 09:56 IST ) | |
ਕਰਨਾਟਕ ਪੁਲਿਸ ਨੇ ਸ਼ਹਿਰ ਦੇ ਉਪਨਗਰੀ ਇਲਾਕੇ ਦੇ ਇੱਕ ਮਕਾਨ ਤੋਂ ਅੱਤਵਾਦੀਆਂ ਵੱਲੋਂ ਲੁਕੋਏ ਗਏ ਵਿਸਫੋਟਕਾਂ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ ਹੈ.
ਡੀਜੀਪੀ(ਕੋਰ ਆਫ ਡਿਟੈਕਟਿਵਸ) ਆਲੋਕ ਕੁਮਾਰ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਪੰਜ ਅੱਤਵਾਦੀਆਂ ਤੋਂ ਪੁੱਛ-ਗਿੱਛ ਦੌਰਾਨ ਮਿਲੀ ਸੂਚਨਾ ਦੇ ਆਧਾਰ ਉੱਪਰ ਪੁਲਿਸ ਨੇ ਸਿਮਲਾ ਨਗਰ ਵਿਚ ਬੀਤੀ ਰਾਤ ਇੱਕ ਮਕਾਨ ਦੀ ਤਲਾਸ਼ੀ ਦੌਰਾਨ ਉਕਤ ਵਿਸਫੋਟਕ ਬਰਾਮਦ ਕੀਤਾ ਜਿਸ ਵਿਚ 150 ਡੈਟੋਨੇਟਰ ਅਤੇ 50 ਜਿਲੇਟਿਨ ਛੜੀਆਂ ਸ਼ਾਮਲ ਹਨ.
ਕੁਮਾਰ ਨੇ ਦੱਸਿਆ ਕਿ ਇੰਦੌਰ ਵਿਚ ਹਾਲ ਵਿਚ ਹੀ ਕਾਬੂ ਕੀਤੇ ਗਏ ਅਦਨਾਨ ਤੋਂ ਅਲਾਵਾ ਮਿਰਜ਼ਾ ਬੇਗ, ਸਫਦਰ ਹੁਸੈਨ ਨਾਗੌਰੀ ਅਤੇ ਕਮਰੁੱਦੀਨ ਤੋਂ ਉਹਨਾਂ ਦੀਆਂ ਅੱਤਵਾਦੀ ਸਰਗਰਮੀਆਂ ਨੂੰ ਅੰਜਾਮ ਦੇਣ ਦੀ ਯੋਜਨਾ ਬਾਰੇ ਪੁੱਛ-ਗਿੱਛ ਕੀਤੀ ਜਾ ਰਹੀ ਹੈ.
ਪੁਲਿਸ ਨੇ ਦੱਸਿਆ ਕਿ ਕਰਨਾਟਕ ਅਤੇ ਗੋਵਾ ਵਿਚ ਧਮਾਕਿਆਂ ਨੂੰ ਅੰਜਾਮ ਦੇਣ ਦੀ ਆਪਣੀ ਯੋਜਨਾ ਬਾਰੇ ਉਹ ਪਹਿਲਾਂ ਹੀ ਕਬੂਲ ਕਰ ਚੁੱਕੇ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|