ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਬ੍ਰਾਹਮਣ ਸਮਾਜ ਵੱਲ ਧਿਆਨ ਦੇਣ ਦੀ ਲੋੜ:ਐਂਟਨੀ
ਅਲਪੁੱਝਾ(ਭਾਸ਼ਾ), ਐਤਵਾਰ, 4 ਮਈ 2008   ( 08:52 IST )
ਕੇਰਲ ਦੇ ਅਨੋਖੇ ਸਮਾਜਕ ਆਰਥਿਕ ਮਾਮਲੇ ਵਿਚ ਰੱਖਿਆ ਮੰਤਰੀ ਏਕੇ ਐਂਟਨੀ ਨੇ ਕਿਹਾ ਹੈ ਕਿ ਰਾਜ ਦੇ ਬ੍ਰਾਹਮਣ ਸਮਾਜ ਉੱਪਰ ਖਾਸ ਧਿਆਨ ਦੇਣ ਦੀ ਲੋੜ ਹੈ.ਕੇਰਲ ਬ੍ਰਾਹਮਣ ਸਮਾਜ ਨੇ ਇੱਕ ਸਮਾਰੋਹ ਆਯੋਜਿਤ ਕੀਤਾ ਸੀ.

ਰੱਖਿਆ ਮੰਤਰੀ ਇਸੇ ਸਮਾਰੋਹ ਵਿਚ ਬੋਲ ਰਹੇ ਸਨ.ਐਂਟਨੀ ਨੇ ਕਿਹਾ ਕਿ ਰਾਜ ਵਿਚ ਜਮੀਨ ਸੁਧਾਰ ਬਿੱਲ ਨੇ ਰਾਜ ਦੀ ਆਰਥਿਕ ਸੰਰਚਨਾ ਵਿਚ ਸੁਧਾਰ ਲਿਆ ਦਿੱਤਾ ਹੈ.ਇਸ ਨੂੰ ਧਿਆਨ ਵਿਚ ਰੱਖਦੇ ਹੋਏ ਰਾਜ ਦੇ ਬ੍ਰਾਹਮਣ ਸਮਾਜ ਉੱਪਰ ਖਾਸ ਧਿਆਨ ਦੇਣ ਦੀ ਲੋੜ ਹੈ.

ਉਹਨਾਂ ਹਾਲਾਂਕਿ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਕਿ ਇਸ ਸਮਾਜ ਨੂੰ ਕਿਹੋ ਜਿਹੀ ਸਹਾਇਤਾ ਦੀ ਲੋੜ ਹੈ.ਐਂਟਨੀ ਨੇ ਧਾਰਮਿਕ ਵਿਦਵਾਨ ਕੇਵੀ ਸ਼ੇਸ਼ਾਦ੍ਰੀਨਾਥਨ ਨੂੰ ਇਸ ਸਮਾਰੋਹ ਵਿਚ 'ਕਰਮ ਸ਼੍ਰੇਸ਼ਠ' ਪੁਰਸਕਾਰ ਵੀ ਦਿੱਤਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸੜਕ ਹਾਦਸੇ 'ਚ ਛੇ ਦੀ ਮੌਤ
ਕ੍ਰਿਕਟ ਸੱਟੇਬਾਜ਼ੀ 'ਚ ਪੰਜ ਪਕੜ੍ਹੇ
ਹਾਦਸੇ 'ਚ ਪੰਜ ਦੀ ਮੌਤ
ਜੰਮੂ 'ਚ ਅੱਤਵਾਦੀਆਂ ਵੱਲੋਂ 2 ਦਾ ਕਤਲ
ਨਿਠਾਰੀ ਕਾਂਡ,ਐਸਪੀ ਖਿਲਾਫ ਮਾਮਲਾ ਦਰਜ
ਨਰਮਦਾ ਨਹਿਰ 'ਚ 5 ਡੁੱਬੇ,1 ਨੂੰ ਬਚਾਇਆ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace