ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਸੜਕ ਹਾਦਸੇ 'ਚ ਛੇ ਦੀ ਮੌਤ
ਭਾਵਨਗਰ (ਭਾਸ਼ਾ), ਸ਼ਨਿਵਾਰ, 3 ਮਈ 2008   ( 16:24 IST )
ਗੁਜਰਾਤ ਵਿੱਚ ਅਹਿਮਦਾਬਾਦ ਭਾਵਨਗਰ ਮਾਰਗ ਉੱਤੇ ਇੱਕ ਟੱਕਰ ਦੇ ਬਾਅਦ ਤਿੰਨ ਔਰਤਾਂ ਸਮੇਤ ਘੱਟ ਤੋਂ ਘੱਟ ਛੇ ਲੋਕਾਂ ਦੀ ਮੌਤ ਹੋ ਗਈ. ਪੁਲਿਸ ਨੇ ਦੱਸਿਆ ਕਿ ਸਨੇਸ਼ ਪਿੰਡ ਦੇ ਕੋਲ ਇਹ ਘਟਨਾ ਹੋਈ.

ਇਸ ਘਟਨਾ ਵਿੱਚ ਇੱਕ ਕਾਰ ਅਤੇ ਟੱਰਕ ਦੀ ਆਹਮਣੇ ਸਾਹਮਣੇ ਟੱਕਰ ਹੋ ਗਈ. ਮਰਨ ਵਾਲੇ ਸਾਰੇ ਸ਼ਰਧਾਲੂ ਸਨ ਜੋਕਿ ਪਲੀਤਾਨਾ ਜਾ ਰਹੇ ਸਨ. ਪਲੀਤਾਨਾ ਜੈਨ ਸਮਾਜ ਦਾ ਪ੍ਰਸਿੱਧ ਤੀਰਥ ਸਥਲ ਹੈ.

ਪੁਲਿਸ ਨੇ ਦੱਸਿਆ ਕਿ ਸਾਰੇ ਪੀੜ੍ਹਤ ਮੁੰਬਈ ਦੇ ਉਪ ਨਗਰੀ ਇਲਾਕੇ ਬੋਰੀਵਲੀ ਅਤੇ ਗੁਜਰਾਤ ਦੇ ਬੜੌਦਾ ਜਿਲ੍ਹੇ ਦੇ ਰਹਿਣ ਵਾਲੇ ਸਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕ੍ਰਿਕਟ ਸੱਟੇਬਾਜ਼ੀ 'ਚ ਪੰਜ ਪਕੜ੍ਹੇ
ਹਾਦਸੇ 'ਚ ਪੰਜ ਦੀ ਮੌਤ
ਜੰਮੂ 'ਚ ਅੱਤਵਾਦੀਆਂ ਵੱਲੋਂ 2 ਦਾ ਕਤਲ
ਨਿਠਾਰੀ ਕਾਂਡ,ਐਸਪੀ ਖਿਲਾਫ ਮਾਮਲਾ ਦਰਜ
ਨਰਮਦਾ ਨਹਿਰ 'ਚ 5 ਡੁੱਬੇ,1 ਨੂੰ ਬਚਾਇਆ
ਭ੍ਰਿਸ਼ਟਾਚਾਰ ਰੋਕਣ ਲਈ ਲੱਗਣਗੇ ਟੀਵੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace