ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਸ਼ਿਵਸੈਨਾ ਨੇਤਾ ਦੀ ਮਾਰਕੁੱਟ,ਏਐਸਆਈ ਮੁਅੱਤਲ
ਜੰਮੂ(ਭਾਸ਼ਾ), ਸ਼ੁਕਰਵਾਰ, 2 ਮਈ 2008   ( 14:57 IST )
ਜੰਮੂ ਵਿਚ ਸ਼ਿਵਸੈਨਾ ਦੇ ਇੱਕ ਨੇਤਾ ਦੀ ਮਾਰਕੁੱਟ ਕਰਨ ਦੇ ਆਰੋਪ ਵਿਚ ਡੀਆਈਜੀ ਨੇ ਇੱਕ ਏਐਸਆਈ ਨੂੰ ਮੁਅੱਤਲ ਕਰ ਦਿੱਤਾ ਹੈ.

ਸ਼ਿਵਸੈਨਾ ਨੇਤਾ ਅਮਿਤ ਚੌਹਾਨ ਨੇ ਜੰਮੂ ਕਠੂਆ ਦੇ ਪੁਲਿਸ ਡੀਆਈਜੀ ਫਾਰੂਕ ਖਾਨ ਨੂੰ ਸ਼ਿਕਾਇਤ ਕੀਤੀ ਸੀ ਕਿ ਪੁਲਿਸ ਉਪ ਨਿਰੀਖਕ ਅਜੇ ਚਿੱਬ ਨੇ ਉਸ ਨੂੰ ਬਿਨਾਂ ਕਿਸੇ ਕਾਰਣ ਗ੍ਰਿਫਤਾਰ ਕਰਕੇ ਉਸਦੀ ਮਾਰ ਕੁੱਟ ਕੀਤੀ ਅਤੇ ਬਾਅਦ ਵਿਚ ਉਸ ਨੂੰ ਛੱਡ ਦਿੱਤਾ.

ਇਸ ਤੋਂ ਮਗਰੋਂ ਡੀਆਈਜੀ ਨੇ ਚਿਬ ਨੂੰ ਮੁਅੱਤਲ ਕਰ ਦਿੱਤਾ.ਚਿਬ ਨੇ ਆਪਣੇ ਉੱਪਰ ਲਗਾਏ ਗਏ ਆਰੋਪਾਂ ਤੋਂ ਇਨਕਾਰ ਕੀਤਾ ਹੈ.ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਚੌਹਾਨ ਦੁਆਰਾ ਪਤਨੀ ਦੀ ਮਾਰਕੁੱਟ ਦੇ ਆਰੋਪ ਵਿਚ ਸਿਰਫ ਪੁੱਛ-ਗਿੱਛ ਕੀਤੀ ਗਈ ਹੈ.

ਚਿਬ ਮੁਤਾਬਕ ਚੌਹਾਨ ਦੀ ਪਤਨੀ ਅਨੂ ਦੇਵੀ ਨੇ ਇਹ ਸ਼ਿਕਾਇਤ ਦਰਜ ਕਰਾਈ ਸੀ ਕਿ ਉਸ ਦਾ ਪਤੀ ਉਸ ਨਾਲ ਰੋਜ਼ ਮਾਰਕੁੱਟ ਕਰਦਾ ਹੈ.ਸ਼ਿਕਾਇਤ ਉੱਪਰ ਕਾਰਵਾਈ ਕਰਦੇ ਹੋਏ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਨੂੰ ਪੁੱਛ-ਗਿੱਛ ਲਈ ਕੱਲ੍ਹ ਸ਼ਾਮ ਥਾਣੇ ਲਿਆਂਦਾ ਗਿਆ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕਲਾਮ ਦਾ ਸੁਫਨਾ,ਤਮਿਲਨਾਡੂ ਹੋਵੇ ਸਾਖਰ
ਮਾਓਵਾਦੀਆਂ ਨੇ ਕੀਤੀ ਵਪਾਰੀ ਦੀ ਹੱਤਿਆ
ਨਾਬਾਲਿਗ ਪ੍ਰੇਮੀ ਜੋੜੇ ਨੇ ਕੀਤੀ ਆਤਮਹੱਤਿਆ
ਬੱਸ ਹਾਦਸੇ 'ਚ 23 ਫੱਟੜ
ਇੰਦੌਰ 'ਚ ਆਮਦਨ ਕਰ ਵਿਭਾਗ ਦੇ ਛਾਪੇ
ਭਾਰਤ ਬੰਦ ਨਾਲ ਜਨਜੀਵਨ ਪ੍ਰਭਾਵਿਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace