ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਕਲਾਮ ਦਾ ਸੁਫਨਾ,ਤਮਿਲਨਾਡੂ ਹੋਵੇ ਸਾਖਰ
ਕੋਇੰਬਟੂਰ(ਭਾਸ਼ਾ), 2 ਮਈ 2008   ( 14:55 IST )
ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁੱਲ ਕਲਾਮ ਨੇ ਕਿਹਾ ਹੈ ਕਿ ਘੱਟ ਤੋਂ ਘੱਟ 2020 ਤੱਕ ਤਮਿਲਨਾਡੂ ਵਿਚ ਸਾਖਰਤਾ ਦੀ ਵਰਤਮਾਨ ਦਰ 73.3 ਫੀਸਦੀ ਤੋਂ ਵੱਧ ਕੇ 100 ਫੀਸਦੀ ਤੱਕ ਪੁੱਜ ਜਾਣੀ ਚਾਹੀਦੀ ਹੈ.

ਉਹਨਾਂ ਕਿਹਾ ਕਿ 2020 ਤੱਕ ਰਾਜ ਦਾ ਹਰੇਕ ਵਿਅਕਤੀ ਜਾਂ ਤਾਂ ਉੱਚ ਸਿੱਖਿਆ ਯੋਗਤਾ ਨਾਲ ਲੈਸ ਹੋਵੇ ਅਤੇ ਜਾਂ ਫਿਰ ਕਲਾ ਕੌਸ਼ਲ ਵਿਚ ਅੰਤਰ ਰਾਸ਼ਟਰੀ ਮੁਕਾਬਲੇ ਦਾ ਹੋਵੇ.

ਇੰਡੀਅਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਇੱਕ ਸਥਾਨਕ ਸਮਾਰੋਹ ਵਿਚ ਬੋਲਦੇ ਹੋਏ ਕਲਾਮ ਨੇ ਕਿਹਾ ਕਿ ਉਹ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲਿਆਂ ਦੇ ਵਰਤਮਾਨ ਪੱਧਰ 22.5 ਫੀਸਦੀ ਨੂੰ ਸਿਫਰ ਤੱਕ ਪੁੱਜਦੇ ਹੋਏ ਵੇਖਣਾ ਚਾਹੁੰਦੇ ਹਨ.

ਕਲਾਮ ਨੇ ਕਿਹਾ ਕਿ ਇਸ ਦੇ ਨਾਲ ਹੀ ਰਾਜ ਬਾਲ ਮਜ਼ਦੂਰੀ, ਬੇਸਹਾਰਾ ਬੱਚਿਆਂ ਅਤੇ ਮਹਿਲਾਵਾਂ ਅਤੇ ਬੱਚਿਆਂ ਖਿਲਾਫ ਅਪਰਾਧਾਂ ਤੋਂ ਵੀ ਮੁਕਤ ਹੋਵੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਵਪਾਰੀਆਂ ਨੇ ਕੀਤਾ ਬੰਦ ਦਾ ਸਮਰੱਥਨ
ਸ਼ਿਵਸੈਨਾ ਨੇਤਾ ਦੀ ਮਾਰਕੁੱਟ,ਏਐਸਆਈ ਮੁਅੱਤਲ
ਮਾਓਵਾਦੀਆਂ ਨੇ ਕੀਤੀ ਵਪਾਰੀ ਦੀ ਹੱਤਿਆ
ਨਾਬਾਲਿਗ ਪ੍ਰੇਮੀ ਜੋੜੇ ਨੇ ਕੀਤੀ ਆਤਮਹੱਤਿਆ
ਬੱਸ ਹਾਦਸੇ 'ਚ 23 ਫੱਟੜ
ਇੰਦੌਰ 'ਚ ਆਮਦਨ ਕਰ ਵਿਭਾਗ ਦੇ ਛਾਪੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace