ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਮਾਓਵਾਦੀਆਂ ਨੇ ਕੀਤੀ ਵਪਾਰੀ ਦੀ ਹੱਤਿਆ
ਭੁਵਨੇਸ਼ਵਰ (ਭਾਸ਼ਾ), ਸ਼ੁਕਰਵਾਰ, 2 ਮਈ 2008   ( 14:45 IST )
ਉਡੀਸਾ ਦੇ ਕੋਰਾਪੁਟ ਜਿਲ੍ਹੇ ਵਿੱਚ ਮਾਓਵਾਦੀਆਂ ਨੇ ਇੱਕ ਸ਼ਰਾਬ ਵਪਾਰੀ ਦੀ ਹੱਤਿਆ ਕਰ ਦਿੱਤੀ. ਦੋ ਮਹੀਨਿਆਂ ਦੇ ਅੰਦਰ ਰਾਜ ਵਿੱਚ ਇਹ ਅਜਿਹੀ ਤੀਜੀ ਘਟਨਾ ਹੈ, ਜਦੋਂ ਮਾਓਵਾਦੀਆਂ ਨੇ ਕਿਸੇ ਸ਼ਰਾਬ ਵਪਾਰੀ ਦੀ ਹੱਤਿਆ ਕਰ ਦਿੱਤੀ ਹੈ.

ਪੁਲਿਸ ਸੂਤਰਾਂ ਦੇ ਅਨੁਸਾਰ ਕਰਲੀ ਪਿੰਡ ਵਿੱਚ ਗ੍ਰਾਮੀਣਾਂ ਨੂੰ ਅੱਜ ਸਵੇਰੇ ਸ਼ਰਾਬ ਵਪਾਰੀ ਨਾਲਾ ਵਰੰਦਾਵਨ ਦੀ ਦੁਕਾਨ ਵਿੱਚ ਉਹਨਾਂ ਦਾ ਖੂਨ ਨਾਲ ਲੱਥ ਪੱਥ ਲਾਸ਼ ਮਿਲੀ. ਉਹਨਾਂ ਦੀ ਗਲਾ ਕੱਟਕੇ ਹੱਤਿਆ ਕੀਤੀ ਗਈ ਸੀ.

ਲਾਸ਼ ਦੇ ਕੋਲੋਂ ਮਿਲੇ ਇੱਕ ਪੱਤਰ ਮਿਲਿਆ ਸੀ ਕਿ ਮਾਓਵਾਦੀਆਂ ਨੇ ਵਰੰਦਾਵਨ ਦੀ ਹੱਤਿਆ ਇਸ ਲਈ ਕੀਤੀ ਹੈ ਕਿਉਂਕਿ ਉਸ ਉੱਤੇ ਉਹਨਾਂ ਨੂੰ ਪੁਲਿਸ ਦਾ ਮੁਖ਼ਬਿਰ ਹੋਣ ਦਾ ਸ਼ੱਕ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਨਾਬਾਲਿਗ ਪ੍ਰੇਮੀ ਜੋੜੇ ਨੇ ਕੀਤੀ ਆਤਮਹੱਤਿਆ
ਬੱਸ ਹਾਦਸੇ 'ਚ 23 ਫੱਟੜ
ਇੰਦੌਰ 'ਚ ਆਮਦਨ ਕਰ ਵਿਭਾਗ ਦੇ ਛਾਪੇ
ਭਾਰਤ ਬੰਦ ਨਾਲ ਜਨਜੀਵਨ ਪ੍ਰਭਾਵਿਤ
ਨਵੇਂ ਜੰਮੇਂ ਬੱਚੇ ਵੇਚਣ ਵਾਲਾ ਗਿਰੋਹ ਕਾਬੂ
ਸੋਨੀਆ 10 ਨੂੰ ਕਰੇਗੀ ਪ੍ਰਚਾਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace