ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਨਾਬਾਲਿਗ ਪ੍ਰੇਮੀ ਜੋੜੇ ਨੇ ਕੀਤੀ ਆਤਮਹੱਤਿਆ
ਕਾਨਪੁਰ (ਭਾਸ਼ਾ), ਸ਼ੁਕਰਵਾਰ, 2 ਮਈ 2008   ( 14:37 IST )
ਪਰਿਵਾਰ ਵਾਲਿਆਂ ਦੁਆਰਾ ਵਿਆਹ ਦਾ ਵਿਰੋਧ ਕਰਨ ਤੋਂ ਦੁੱਖੀ ਇੱਕ ਪ੍ਰੇਮੀ ਜੋੜ੍ਹੇ ਨੇ ਅੱਜ ਜ਼ਹਿਰ ਖਾਕੇ ਆਤਮਹੱਤਿਆ ਕਰ ਲਈ, ਉਹਨਾਂ ਦੀ ਉਮਰ 18 ਸਾਲ ਤੋਂ ਘੱਟ ਸੀ.

ਬਿਹੌਰ ਦੇ ਸਰਕਲ ਅਧਿਕਾਰੀ ਸੀਪੀ ਸਿੰਘ ਨੇ ਭਾਸ਼ਾ ਨੂੰ ਦੱਸਿਆ ਕਿ ਬਰੌਲੀ ਪਿੰਡ ਵਿੱਚ ਰਹਿਣ ਵਾਲੇ ਅਨੁਜ ਕਹਾਰ (17 ਸਾਲ) ਅਤੇ ਲਕਸ਼ਮੀ (15 ਸਾਲ) ਇੱਕੇ ਦੂਜੇ ਨੂੰ ਪਿਆਰ ਕਰਦੇ ਸਨ ਅਤੇ ਪਿਛਲੇ ਕੁੱਝ ਮਹੀਨਿਆਂ ਤੋਂ ਆਪਣੇ ਘਰਵਾਲਿਆਂ ਉੱਤੇ ਵਿਆਹ ਦੇ ਲਈ ਦਬਾਅ ਬਣਾ ਰਹੇ ਸਨ.

ਉਹਨਾਂ ਨੇ ਦੱਸਿਆ ਕਿ ਦੋਵਾਂ ਦੀ ਉਮਰ ਕਾਫੀ ਘੱਟ ਸੀ ਅਤੇ ਦੋਵਾਂ ਦੀ ਜਾਤੀ ਅਲੱਗ ਅਲੱਗ ਸੀ. ਲੜਕੀ ਵਾਲਮੀਕੀ ਸੀ ਜਦੋਂਕਿ ਮੁੰਡਾ ਕਹਾਰ ਜਾਤੀ ਦਾ ਸੀ. ਇਸ ਲਈ ਦੋਵਾਂ ਦੇ ਘਰਵਾਲੇ ਵਿਆਹ ਨੂੰ ਤਿਆਰ ਨਹੀਂ ਸਨ.

ਸੀਓ ਦੇ ਅਨੁਸਾਰ ਅੱਜ ਸਵੇਰੇ ਦੋ ਤੋਂ ਤਿੰਨ ਵੱਜੇ ਦੇ ਦਰਮਿਆਨ ਚੁੱਪਚਾਪ ਘਰੋਂ ਨਿਕਲ ਗਏ ਅਤੇ ਪਿੰਡ ਦੇ ਖੇਤਾਂ ਵਿੱਚ ਜਾਕੇ ਕੀਟਨਾਸ਼ਕ ਦਵਾਈ ਪੀ ਲਈ. ਜਿਸ ਨਾਲ ਉਹਨਾਂ ਦੀ ਮੌਤ ਹੋ ਗਈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬੱਸ ਹਾਦਸੇ 'ਚ 23 ਫੱਟੜ
ਇੰਦੌਰ 'ਚ ਆਮਦਨ ਕਰ ਵਿਭਾਗ ਦੇ ਛਾਪੇ
ਭਾਰਤ ਬੰਦ ਨਾਲ ਜਨਜੀਵਨ ਪ੍ਰਭਾਵਿਤ
ਨਵੇਂ ਜੰਮੇਂ ਬੱਚੇ ਵੇਚਣ ਵਾਲਾ ਗਿਰੋਹ ਕਾਬੂ
ਸੋਨੀਆ 10 ਨੂੰ ਕਰੇਗੀ ਪ੍ਰਚਾਰ
ਅੱਜ ਕਰਨਾਟਕ ਆਉਣਗੇ ਅਡਵਾਨੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace