|
| ਇੰਦੌਰ 'ਚ ਆਮਦਨ ਕਰ ਵਿਭਾਗ ਦੇ ਛਾਪੇ |
| ਇੰਦੌਰ (ਭਾਸ਼ਾ), ਸ਼ੁਕਰਵਾਰ, 2 ਮਈ 2008 ( 14:08 IST ) | |
ਆਮਦਨ ਵਿਭਾਗ ਨੇ ਅੱਜ ਵਾਅਦਾ ਕਾਰੋਬਾਰ ਦੇ ਨਾਲ ਜੁੜ੍ਹੀ ਸੰਸਥਾ ਨੈਸ਼ਨਲ ਬੋਰਡ ਆਫ ਟਰੇਡ (ਐਨਬੋਟ) ਨਾਲ ਜੁੜ੍ਹੇ ਘੱਟ ਤੋਂ ਘੱਟ ਪੰਜ ਕਾਰੋਬਾਰੀਆਂ ਦੇ ਇੰਦੌਰ ਸਥਿਤ ਸੰਸਥਾਨਾਂ ਉੱਤੇ ਇੱਕੋ ਵੇਲੇ ਛਾਪੇ ਮਾਰੇ.
ਸੂਤਰਾਂ ਦੇ ਅਨੁਸਾਰ ਐਨਬੋਟ ਦੇ ਪ੍ਰਧਾਨ ਅਤੇ ਰੁੱਚੀ ਗਰੁੱਪ ਆਫ ਇੰਡਸਟਰੀਜ਼ ਦੇ ਪ੍ਰਮੁੱਖ ਕੈਲਾਸ਼ ਸ਼ਾਹਰਾ ਦੇ ਘਰ ਅਤੇ ਦਫ਼ਤਰ ਉੱਤੇ ਵੀ ਛਾਪੇ ਮਾਰੇ ਗਏ. ਖ਼ਬਰ ਲਿਖੇ ਜਾਣ ਤੱਕ ਛਾਪੇ ਦੀ ਕਾਰਵਾਈ ਜਾਰੀ ਸੀ.
ਇਸ ਮਾਤਰਾ ਵਿੱਚ ਵੱਡੀ ਮਾਤਰਾ ਵਿੱਚ ਸ਼ੱਕੀ ਦਸਤਾਵੇਜ ਬਰਾਮਦ ਕੀਤੇ ਗਏ ਹਨ. ਐਨਬੋਟ ਉੱਤੇ ਕਰੋੜਾਂ ਰੁਪਏ ਦੀ ਵਿੱਤੀ ਗੜਬੜੀ ਕਰਨ ਦੇ ਆਰੋਪ ਪਹਿਲਾਂ ਲੱਗ ਚੁੱਕੇ ਹਨ.
ਸੋਆਬੀਨ ਪ੍ਰੋਸੈਸਰਸ ਐਸੋਸੀਏਸ਼ਨ ਆਫ ਇੰਡੀਆ ਦਾ ਆਰੋਪ ਹੈ ਕਿ ਉਸਨੇ ਹੀ ਐਨਬੋਟ ਨੂੰ ਉਤਸ਼ਾਹਿਤ ਕਰਦਿਆਂ ਇਸ ਵਿੱਚ ਕਰੀਬ ਦੋ ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਸੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|