ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਸੋਨੀਆ 10 ਨੂੰ ਕਰੇਗੀ ਪ੍ਰਚਾਰ
ਬੇੱਲਾਰੀ(ਭਾਸ਼ਾ), 2 ਮਈ 2008   ( 09:19 IST )
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਕਰਨਾਟਕ ਵਿਧਾਨਸਭਾ ਚੌਣਾਂ ਦੇ ਦੂਜੇ ਦੌਰ ਵਿਚ ਬੇੱਲਾਰੀ ਅਤੇ ਹੋਰਨਾਂ ਜਿਲ੍ਹਿਆਂ ਵਿਚ ਪਾਰਟੀ ਦਾ ਪ੍ਰਚਾਰ ਕਰੇਗੀ.

ਪਾਰਟੀ ਦੇ ਇੱਕ ਸੀਨੀਅਰ ਨੇਤਾ ਨੇ ਇੱਥੇ ਦੱਸਿਆ ਕਿ 10 ਮਈ ਮਗਰੋਂ ਸੋਨੀਆ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐਸ ਰਾਜਸ਼ੇਖਰ ਰੈਡੀ ਬੇੱਲਾਰੀ ਵਿਚ ਪ੍ਰਚਾਰ ਕਰਨਗੇ ਪਰ ਉਹਨਾਂ ਤਾਰੀਖਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ.

ਪਹਿਲੇ ਦੌਰ ਦਾ ਮਤਦਾਨ 10 ਮਈ ਨੂੰ ਹੋਣਾ ਹੈ ਜਦੋਂ ਕਿ ਦੂਜੇ ਦੌਰ ਦਾ 16 ਮਈ ਨੂੰ.ਜ਼ਿਕਰਯੋਗ ਹੈ ਕਿ ਸੋਨੀਆ 1999 ਵਿਚ ਬੇੱਲਾਰੀ ਲੋਕਸਭਾ ਖੇਤਰ ਤੋਂ ਚੌਣ ਵਿਚ ਉੱਤਰੀ ਸੀ ਅਤੇ ਉਹਨਾਂ ਨੇ ਇਸ ਚੌਣ ਵਿਚ ਭਾਜਪਾ ਦੀ ਸੁਸ਼ਮਾ ਸਵਰਾਜ ਨੂੰ ਹਰਾਇਆ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਅੱਜ ਕਰਨਾਟਕ ਆਉਣਗੇ ਅਡਵਾਨੀ
ਸੈਮੀਨਾਰ 'ਚ ਠਾਕਰੇ 'ਤੇ ਨਿਸ਼ਾਨਾ
ਮੋਦੀ ਹੈ ਹਿਟਲਰ:ਕਾਂਗਰਸ
ਕੁਪਵਾੜਾ 'ਚ ਮੁਕਾਬਲੇ 'ਚ ਦੋ ਅੱਤਵਾਦੀ ਹਲਾਕ
ਜੰਮੂ 'ਚ 8 ਮਜ਼ਦੂਰ ਹਲਾਕ
ਕਾਮਿਆਂ ਨੂੰ ਮਿਲੇਗੀ ਅੱਗ ਬੁਝਾਓ ਟ੍ਰੈਨਿੰਗ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace