|
| ਸੈਮੀਨਾਰ 'ਚ ਠਾਕਰੇ 'ਤੇ ਨਿਸ਼ਾਨਾ |
| ਮੁੰਬਈ (ਭਾਸ਼ਾ), ਸ਼ੁਕਰਵਾਰ, 2 ਮਈ 2008 ( 08:58 IST ) | |
ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਐੱਮ ਐੱਨ ਸਿੰਘ ਨੇ ਕੱਲ੍ਹ ਕਿਹਾ ਕਿ ਉੱਤਰ ਭਾਰਤੀਆਂ ਨੂੰ ਮਹਾਨਗਰ ਵਿੱਚ ਉੱਤਰਪ੍ਰਦੇਸ਼ ਜਾਂ ਬਿਹਾਰ ਦਿਹਾੜਾ ਮਨਾਉਣਾ ਦਾ ਪੂਰਾ ਅਧਿਕਾਰ ਹੈ, ਪਰੰਤੂ ਇਸ ਵਿੱਚ ਜਿਆਦਾ ਰੌਲਾ ਰੱਪਾ ਨਹੀਂ ਕੀਤਾ ਜਾਣਾ ਚਾਹੀਦਾ ਹੈ.
ਕਾਂਗਰਸੀ ਨੇਤਾ ਸੰਜੇ ਨਿਰੁਪਮ ਦੁਆਰਾ ਮਹਾਰਾਸ਼ਟਰ ਵਿੱਚ ਪ੍ਰਵਾਸੀਆਂ ਦੇ ਯੋਗਦਾਨ ਸੰਬੰਧੀ ਆਯੋਜਿਤ ਇੱਕ ਸੈਮੀਨਾਰ ਵਿੱਚ ਸਿੰਘ ਨੇ ਕਿਹਾ ਕਿ ਪ੍ਰਦੇਸ਼ ਵਿੱਚ ਰਹਿ ਰਹੇ ਉੱਤਰ ਭਾਰਤੀਆਂ ਨੂੰ ਮਰਾਠੀ ਬੋਲਣੀ ਚਾਹੀਦੀ ਹੈ ਪਰੰਤੂ ਇਸ ਨੂੰ ਮੁੱਦਾ ਨਹੀਂ ਬਣਾਉਣਾ ਚਾਹੀਦਾ.
ਉਹਨਾਂ ਨੇ ਕਿਹਾ ਕਿ ਰਾਜ ਠਾਕਰੇ ਦੀ ਮਹਾਰਾਸ਼ਟਰ ਨਵਨਿਰਮਾਣ ਸੈਨਾ ਵੱਲੋਂ ਉੱਤਰ ਭਾਰਤੀਆਂ ਦੇ ਵਿਰੁੱਧ ਚਲਾਇਆ ਗਿਆ ਅਭਿਆਨ ਰਾਜਨੀਤਿਕ ਲਾਭ ਦੇ ਲਈ ਸੀ.
ਫਿਲਮ ਨਿਰਮਾਤਾ ਅਸ਼ੋਕ ਪੰਡਿਤ ਨੇ ਵੀ ਰਾਜ ਠਾਕਰੇ ਨੂੰ ਦੋਵੇਂ ਹੱਥੀਂ ਲੈਂਦੇ ਹੋਏ ਕਿਹਾ ਕਿ ਉਹਨਾਂ ਨੇ ਮਹਾਰਾਸ਼ਟਰ ਜਾਂ ਮਰਾਠੀ ਜਨਤਾ ਦੇ ਲਈ ਕੀ ਕੀਤਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|