ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਜੰਮੂ 'ਚ 8 ਮਜ਼ਦੂਰ ਹਲਾਕ
ਜੰਮੂ(ਭਾਸ਼ਾ), ਵੀਰਵਾਰ, 1 ਮਈ 2008   ( 16:05 IST )
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜਿਲ੍ਹੇ ਵਿਚ ਅੱਜ ਮਜ਼ਦੂਰ ਲੈ ਕੇ ਜਾ ਰਹੇ ਦੋ ਟਰੱਕ ਜਮੀਨ ਧੱਸਣ ਕਾਰਣ ਹਾਦਸਾਗ੍ਰਸਤ ਹੋ ਗਏ ਜਿਸ ਵਿਚ 8 ਮਜ਼ਦੂਰ ਹਲਾਕ ਹੋ ਗਏ.

ਰੱਖਿਆ ਸੂਤਰਾਂ ਨੇ ਦੱਸਿਆ ਕਿ ਟਰੱਕਾਂ ਵਿਚ ਜਨਰਲ ਰਿਜ਼ਰਵ ਇੰਜਨੀਅਰਿੰਗ ਫੋਰਸ ਦੇ ਮਜ਼ਦੂਰ ਸਨ.ਕਿਸ਼ਤਵਾੜ-ਸਿੰਥਾਨ ਰੋਡ ਉੱਪਰ ਉਸਾਰੀ ਕਾਰਜ ਜਾਰੀ ਸਨ.

ਉਸਾਰੀ ਦੌਰਾਨ ਦੁਪਿਹਰੇ 12.10 ਵਜੇ ਇਹ ਹਾਦਸਾ ਵਾਪਰਿਆ.ਮੌਕੇ ਤੋਂ ਅਜੇ ਤੱਕ 8 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਜਦੋਂ ਕਿ 20 ਹੋਰ ਮਜ਼ਦੂਰ ਅਜੇ ਤੱਕ ਫਸੇ ਹੋਏ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕਾਮਿਆਂ ਨੂੰ ਮਿਲੇਗੀ ਅੱਗ ਬੁਝਾਓ ਟ੍ਰੈਨਿੰਗ
ਪੁੰਛ 'ਚ ਵਿਸਫੋਟਕ ਬਰਾਮਦ
ਇੰਦੌਰ 'ਚ 101 ਬਗੀਚਿਆਂ ਦਾ ਉਦਘਾਟਨ
ਰਾਹੁਲ ਭਾਰਤ ਦਾ ਭਵਿੱਖ:ਜਾਇਸਵਾਲ
ਚਾਰਾ ਘੁਟਾਲਾ ਮਾਮਲਾ,22 ਲੋਕਾਂ ਨੂੰ ਕੈਦ
ਨੇਤਾਵਾਂ ਨੂੰ ਛੱਡਿਆ ਨਹੀਂ ਜਾ ਸਕਦਾ : ਐੱਸਸੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace