|
| ਇੰਦੌਰ 'ਚ 101 ਬਗੀਚਿਆਂ ਦਾ ਉਦਘਾਟਨ |
| ਇੰਦੌਰ(ਭਾਸ਼ਾ), 1 ਮਈ 2008 ( 11:00 IST ) | |
ਕੰਕ੍ਰੀਟ ਜੰਗਲ ਵਿਚ ਤਬਦੀਲ ਹੁੰਦੇ ਜਾ ਰਹੇ ਇੰਦੌਰ ਨੂੰ ਹਰਿਆਲੀ ਦੀ ਚਾਦਰ ਨਾਲ ਢਕਣ ਦੇ ਟੀਚੇ ਨਾਲ ਅੱਜ ਅਨੂਠਾ ਰਿਕਾਰਡ ਬਣਾਇਆ ਗਿਆ.ਇੰਦੌਰ ਨਗਰ ਨਿਗਮ ਦੀ ਮੇਅਰ ਡਾ.ਉਮਾ ਸ਼ਸ਼ੀ ਸ਼ਰਮਾ ਨੇ ਆਪਣੀ ਮੈਰਾਥਨ ਮੁਹਿੰਮ ਦੌਰਾਨ ਪੂਰੇ ਸ਼ਹਿਰ ਵਿਚ 101 ਬਗੀਚਿਆਂ ਦਾ ਉਦਘਾਟਨ ਕੀਤਾ.
ਇਸ ਕੰਮ ਵਿਚ ਉਹਨਾਂ ਨੂੰ 12.15 ਘੰਟੇ ਦਾ ਸਮਾਂ ਲੱਗਾ.ਮੇਅਰ ਨੇ ਦੱਸਿਆ ਕਿ ਇਸ ਤੋਂ ਮਗਰੋਂ ਕਰੀਬ 25 ਹਜ਼ਾਰ ਲੋਕ ਸਥਾਨਕ ਨਹਿਰੂ ਪਾਰਕ ਦੇ ਬਗੀਚੇ ਵਿਚ ਜਮਾ ਹੋਏ ਅਤੇ ਸ਼ਹਿਰ ਨੂੰ ਹਰਾ ਭਰਿਆ ਬਨਾਉਣ ਦੀ ਸਹੁੰ ਚੁੱਕੀ.
ਇਸ ਮੌਕੇ ਲਿਮਕਾ ਬੁੱਕ ਆਫ ਵਰਲਡ ਰਿਕਾਰਡ ਦੇ ਪ੍ਰਤੀਨਿੱਧੀ ਮੌਜੂਦ ਸਨ ਅਤੇ ਉਹਨਾਂ ਨੇ ਨਿਗਮ ਨੂੰ ਇਸ ਰਿਕਾਰਡ ਲਈ ਪ੍ਰਮਾਣ ਪੱਤਰ ਵੀ ਪ੍ਰਦਾਨ ਕੀਤਾ.ਇਸ ਪ੍ਰਾਪਤੀ ਨੂੰ ਲਿਮਕਾ ਬੁੱਕ ਆਫ ਰਿਕਾਰਡ ਦੇ ਅਗਲੇ ਅੰਕ ਵਿਚ ਸਥਾਨ ਦਿੱਤਾ ਜਾਵੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|