|
| ਰਾਹੁਲ ਭਾਰਤ ਦਾ ਭਵਿੱਖ:ਜਾਇਸਵਾਲ |
| ਅਜਮੇਰ(ਭਾਸ਼ਾ), ਵੀਰਵਾਰ, 1 ਮਈ 2008 ( 11:00 IST ) | |
ਕੇਂਦਰੀ ਗ੍ਰਹਿ ਰਾਜ ਮੰਤਰੀ ਸ਼੍ਰੀ ਪ੍ਰਕਾਸ਼ ਜਾਇਸਵਾਲ ਨੇ ਅੱਜ ਕਿਹਾ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਭਾਰਤ ਦੇ ਭਵਿੱਖ ਹਨ ਅਤੇ ਪ੍ਰਧਾਨ ਮੰਤਰੀ ਜਿਹਾ ਅਹੁਦਾ ਉਹਨਾਂ ਲਈ ਬਹੁਤ ਛੋਟਾ ਹੈ.
ਜਾਇਸਵਾਲ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਰਾਹੁਲ ਆਮ ਜਨਤਾ ਦੇ ਨੇਤਾ ਹਨ ਅਤੇ ਲੋਕਾਂ ਦੀ ਉਹਨਾਂ ਵਿਚ ਆਸਥਾ ਹੈ.ਖਵਾਜ਼ਾ ਮੋਇਨ ਉੱਦ ਦੀਨ ਚਿਸ਼ਤੀ ਦੀ ਦਰਗਾਹ ਵਿਚ ਜ਼ਿਆਰਤ ਕਰਨ ਮਗਰੋਂ ਉਹਨਾਂ ਇਹ ਬਿਆਨ ਦਿੱਤਾ.
ਦਰਗਾਹ ਵਿਚ ਬੀਤੇ ਵਰ੍ਹੇ ਹੋਏ ਧਮਾਕੇ ਦੇ ਮੁੱਦੇ ਉੱਪਰ ਉਹਨਾਂ ਕਿਹਾ ਕਿ ਦੋਸ਼ੀਆਂ ਨੂੰ ਕਾਬੂ ਕਰਨ ਦੀ ਜੁੰਮੇਵਾਰੀ ਰਾਜ ਸਰਕਾਰ ਦੀ ਹੈ.ਕੇਂਦਰੀ ਏਜੰਸੀਆਂ ਰਾਜ ਸਰਕਾਰ ਨਾਲ ਸਹਿਯੋਗ ਕਰ ਰਹੀਆਂ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|