ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਚਾਰਾ ਘੁਟਾਲਾ ਮਾਮਲਾ,22 ਲੋਕਾਂ ਨੂੰ ਕੈਦ
ਰਾਂਚੀ(ਭਾਸ਼ਾ), ਵੀਰਵਾਰ, 1 ਮਈ 2008   ( 11:00 IST )
ਚਾਰਾ ਘੁਟਾਲਾ ਮਾਮਲੇ ਵਿਚ ਵਿਸ਼ੇਸ਼ ਅਦਾਲਤ ਨੇ 35 ਆਰੋਪੀਆਂ ਵਿਚੋਂ 22 ਲੋਕਾਂ ਨੂੰ 3 ਤੋਂ 6 ਸਾਲ ਦੀ ਕੈਦ ਦੀ ਸਜਾ ਸੁਣਾਈ.ਸੀਬੀਆਈ ਜੱਜ ਮਨੋਰੰਜਨ ਕਵੀ ਨੇ ਇਹਨਾਂ ਆਰੋਪੀਆਂ ਉੱਪਰ 3 ਤੋਂ 1.20 ਕਰੋੜ ਰੁਪਏ ਦਾ ਜੁਰਮਾਨਾ ਵੀ ਲਗਾਇਆ.

ਇਹਨਾਂ ਆਰੋਪੀਆਂ ਵਿਚ ਮੁਹੰਮਦ ਤੌਹੀਦ ਨੂੰ ਸੱਭ ਤੋਂ ਵੱਧ ਪੰਜ ਸਾਲਾਂ ਦੀ ਸਜਾ ਸੁਣਾਈ ਗਈ ਅਤੇ ਉਸ ਉੱਪਰ 1.2 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ.ਇਹਨਾਂ ਲੋਕਾਂ ਉੱਪਰ ਭਾਰਤੀ ਦੰਡ ਵਿਧਾਨ ਦੀ ਧਾਰਾ 420, 467 ਅਤੇ 471 ਅਧੀਨ ਮਾਮਲਾ ਚਲਾਇਆ ਗਿਆ ਸੀ.

ਇਹਨਾਂ ਸਾਰੇ 35 ਲੋਕਾਂ ਨੂੰ ਗਲਤ ਤਰੀਕੇ ਨਾਲ ਸਾਲ 1990 ਵਿਚ ਜਮਸ਼ੇਦ ਪੁਰ ਦੇ ਸਰਕਾਰੀ ਖਜ਼ਾਨੇ ਤੋਂ 15.37 ਕਰੋੜ ਰੁਪਏ ਕੱਢਣ ਦਾ ਦੋਸ਼ੀ ਕਰਾਰ ਦਿੱਤਾ ਗਿਆ.ਇਸ ਤੋਂ ਪਹਿਲਾਂ ਕੱਲ੍ਹ 11 ਆਰੋਪੀਆਂ ਨੂੰ ਅਦਾਲਤ ਨੇ 3 ਤੋਂ 7 ਸਾਲ ਦੀ ਸਜਾ ਸੁਣਾਈ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਨੇਤਾਵਾਂ ਨੂੰ ਛੱਡਿਆ ਨਹੀਂ ਜਾ ਸਕਦਾ : ਐੱਸਸੀ
ਖੰਡੂਰੀ ਵੱਲੋਂ ਪੀਐਮ ਨਾਲ ਮੁਲਾਕਾਤ
ਗੁਹਾਟੀ ਦੇ ਸ਼ੌਪਿੰਗ ਮਾਲ 'ਚ ਅੱਗ
60 ਸ਼੍ਰੀਲੰਕਾਈ ਮਛੇਰੇ ਕਾਬੂ
ਫੂਲਣ ਦੇਵੀ ਦਾ ਪਤੀ ਕਾਂਗਰਸ 'ਚ
ਚਾਰਾ ਘੁਟਾਲਾ ਮਾਮਲਾ,11 ਨੂੰ ਜ਼ੇਲ੍ਹ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace