ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਨੇਤਾਵਾਂ ਨੂੰ ਛੱਡਿਆ ਨਹੀਂ ਜਾ ਸਕਦਾ : ਐੱਸਸੀ
ਨਵੀਂ ਦਿੱਲੀ (ਭਾਸ਼ਾ), ਵੀਰਵਾਰ, 1 ਮਈ 2008   ( 10:34 IST )
ਉੱਚਤਮ ਅਦਾਲਤ ਨੇ ਕੱਲ੍ਹ ਫੈਸਲਾ ਦਿੱਤਾ ਕਿ ਹਮਲਾ ਕਰਨ ਜਾਂ ਧਮਕਾਉਣ ਵਰਗੇ ਆਪਰਾਧਿਕ ਕਾਰਜਾਂ ਵਿੱਚ ਲਿਪਤ ਕਿਸੇ ਕਰਮਚਾਰੀ ਨੂੰ ਸਿਰਫ਼ ਇਸ ਲਈ ਨਹੀਂ ਛੱਡਿਆ ਜਾ ਸਕਦਾ ਕਿਉਂਕਿ ਉਹ ਯੂਨੀਅਨ ਦਾ ਨੇਤਾ ਹੈ.

ਜੱਜ ਐੱਸਬੀ ਸਿਨਹਾ ਅਤੇ ਜੱਜ ਵੀਐੱਸ ਸਿਰਪੁਰਕਰ ਦੀ ਬੈਂਚ ਨੇ ਕਿਹਾ ਕਿ ਕਿਸੇ ਯੂਨੀਅਨ ਨੇਤਾ ਨੂੰ ਉਸਦੇ ਵਿਰੁੱਧ ਚੱਲਣ ਵਾਲੇ ਦੁਰਾਚਰਣ ਦੇ ਮਾਮਲੇ ਦੀ ਕਾਰਵਾਈ ਵਿੱਚ ਛੁੱਟ ਨਹੀਂ ਦਿੱਤੀ ਜਾ ਸਕਦੀ ਹੈ.

ਉੱਚਤਮ ਅਦਾਲਤ ਨੇ ਝਾਰਖੰਡ ਉੱਚ ਅਦਾਲਤ ਦੇ ਆਦੇਸ਼ ਨੂੰ ਚੁਨੌਤੀ ਦੇਣ ਵਾਲੀ ਉਸ਼ਾ ਬਰੈਕਾ ਮਜਦੂਰ ਸੰਘ ਦੀ ਅਪੀਲ ਨੂੰ ਖਾਰਜ ਕਰ ਦਿੱਤਾ.

ਉਸ਼ਾ ਬਰੈਕੋ ਲਿਮਟਡ ਦੇ ਪ੍ਰਬੰਧਨ ਨਾਲ ਜੁੜ੍ਹੇ ਕੁੱਝ ਟੈਂਡਰਕਰਤਾਵਾਂ ਉੱਤੇ ਹਮਲਾ ਕਰਨ ਦੇ ਆਰੋਪੀ ਇੱਕ ਯੂਨੀਅਨ ਨੇਤਾ ਦੇ ਨਿਲੰਬਨ ਦੇ ਫੈਸਲੇ ਨੂੰ ਝਾਰਖੰਡ ਉੱਚ ਅਦਾਲਤ ਨੇ ਕਾਇਮ ਰੱਖਿਆ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਖੰਡੂਰੀ ਵੱਲੋਂ ਪੀਐਮ ਨਾਲ ਮੁਲਾਕਾਤ
ਗੁਹਾਟੀ ਦੇ ਸ਼ੌਪਿੰਗ ਮਾਲ 'ਚ ਅੱਗ
60 ਸ਼੍ਰੀਲੰਕਾਈ ਮਛੇਰੇ ਕਾਬੂ
ਫੂਲਣ ਦੇਵੀ ਦਾ ਪਤੀ ਕਾਂਗਰਸ 'ਚ
ਚਾਰਾ ਘੁਟਾਲਾ ਮਾਮਲਾ,11 ਨੂੰ ਜ਼ੇਲ੍ਹ
ਰਾਹੁਲ ਦੇ ਦੌਰੇ ਕਾਰਣ ਭਾਜਪਾ ਦੀ ਨੀਂਦ ਹਰਾਮ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace