ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਹੱਤਿਆ ਕਰਕੇ ਲੁੱਟੇ 10 ਲੱਖ
ਮੁਜੱਫ਼ਰਪੁਰ (ਭਾਸ਼ਾ), ਮੰਗਲਵਾਰ, 29 ਅਪ੍ਰੈਲ 2008   ( 16:10 IST )
ਮੁਜੱਫ਼ਰਪੁਰ ਦੇ ਸੰਘਣੀ ਵਸੋਂ ਵਾਲੇ ਇਲਾਕੇ ਭਗਵਾਨਪੁਰ ਚੌਕ ਦੇ ਕੋਲ ਅੱਜ ਅਪਰਾਧੀਆਂ ਨੇ ਇੱਕ ਮੋਟਰ ਕੰਪਨੀ ਦੇ ਖਜ਼ਾਨਚੀ ਧੀਰੂ ਭਾਈ ਦੀ ਗੋਲੀ ਮਾਰਕੇ ਹੱਤਿਆ ਕਰਨ ਦੇ ਬਾਅਦ 10 ਲੱਖ ਰੁਪਏ ਲੁੱਟ ਲਏ.

ਪੁਲਿਸ ਸੂਤਰਾਂ ਨੇ ਇੱਥੇ ਦੱਸਿਆ ਕਿ ਮੋਟਰ ਸਾਈਕਲ ਉੱਤੇ ਸਵਾਰ ਤਿੰਨ ਅਪਰਾਧੀਆਂ ਨੇ ਕੈਸ਼ੀਅਰ ਦੇ ਵਾਹਨ ਨੂੰ ਭਗਵਾਨ ਚੌਕ ਦੇ ਕੋਲ ਰੋਕਿਆ ਅਤੇ ਅੰਨ੍ਹੇਵਾਹ ਗੋਲੀਆਂ ਚਲਾਉਣੀ ਸ਼ੁਰੂ ਕਰ ਦਿੱਤੀ.

ਜਿਸਦੇ ਨਾਲ ਧੀਰੂ ਦੀ ਮੌਤ ਹੋ ਗਈ. ਧੀਰੂ ਦੇ ਜ਼ਮੀਨ ਉੱਤੇ ਡਿੱਗਦੇ ਹੀ ਲੁਟੇਰੇ ਉਸਦਾ ਬੈਗ ਲੈਕੇ ਭੱਜ ਗਏ.

ਸੂਤਰਾਂ ਦੇ ਅਨੁਸਾਰ ਬਾਅਦ ਵਿੱਚ ਆਡੀਅਲ ਮੋਟਰ ਕੰਪਨੀ ਨੇ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਕਿ ਬੈਗ ਵਿੱਚ ਕਰੀਬ 10 ਲੱਖ ਰੁਪਏ ਸਨ.

ਇਹਨਾਂ ਨੂੰ ਧੀਰੂ ਬੈਂਕ ਵਿੱਚ ਜਮ੍ਹਾਂ ਕਰਵਾਉਣ ਜਾ ਰਿਹਾ ਸੀ. ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਪੁਲਿਸ ਛਾਪਮਾਰੀ ਕਰ ਰਹੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਟੱਰਕਾਂ ਵਾਲਿਆਂ ਨੇ ਕੀਤਾ ਵਿਰੋਧ ਪ੍ਰਦਰਸ਼ਨ
ਹਥਿਆਰ ਡੀਲਰ ਸੁਰੇਸ਼ ਨੰਦਾ ਨੂੰ ਜਮਾਨਤ
ਮੁਕਾਬਲੇ 'ਚ ਲਸ਼ਕਰ ਦਾ ਅੱਤਵਾਦੀ ਹਲਾਕ
ਗਾਹਕਾਂ ਦੀ ਜਾਣਕਾਰੀ ਰੱਖਣ ਕੈਫੇ:ਪੱ.ਬੰਗਾਲ
ਏਅਰ ਇੰਡੀਆ ਵੱਲੋਂ ਉਡਾਨਾਂ ਰੱਦ
ਅੱਤਵਾਦੀਆਂ ਦੀ ਧਮਕੀ,ਸੁਰੱਖਿਆ ਵਧੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace