|
| ਟੱਰਕਾਂ ਵਾਲਿਆਂ ਨੇ ਕੀਤਾ ਵਿਰੋਧ ਪ੍ਰਦਰਸ਼ਨ |
| ਅੰਮ੍ਰਿਤਸਰ (ਭਾਸ਼ਾ), ਮੰਗਲਵਾਰ, 29 ਅਪ੍ਰੈਲ 2008 ( 14:46 IST ) | |
ਕਰੀਬ 200 ਟੱਰਕ ਮਾਲਕਾਂ ਅਤੇ ਡਰਾਈਵਰਾਂ ਨੇ ਰੇਲਵੇ ਅਧਿਕਾਰੀਆਂ ਦੇ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਉਹਨਾਂ ਦਾ ਆਰੋਪ ਹੈ ਕਿ ਉਹ ਜਾਣ ਬੁੱਝਕੇ ਲਾਲ ਮਿਰਚ ਢੋਅ ਰਹੇ ਟੱਰਕਾਂ ਨੂੰ ਅਨਲੋਡ ਕਰਨ ਵਿੱਚ ਦੇਰ ਕਰਦੇ ਹਨ.
ਇਸ ਮਿਰਚ ਦਾ ਨਿਰਯਾਤ ਪਾਕਿਸਤਾਨ ਨੂੰ ਕੀਤਾ ਜਾਣਾ ਹੈ. ਆਂਧਰਾ ਪ੍ਰਦੇਸ਼ ਤੋਂ ਪੰਜ ਲੱਖ ਰੁਪਏ ਦੀਆਂ ਮਿਰਚਾਂ ਦੀ ਢੁਆਈ ਕਰ ਰਹੇ ਟੱਰਕ ਅੰਮ੍ਰਿਤਸਰ ਵਿੱਚ ਇੱਕ ਹਫ਼ਤੇ ਤੋਂ ਮਿਰਚਾਂ ਦੇ ਉਤਾਰੇ ਜਾਣ ਦਾ ਇੰਤਜ਼ਾਰ ਕਰ ਰਹੇ ਸਨ ਕਿਉਂਕਿ ਰੇਲਵੇ ਪ੍ਰਸ਼ਾਸਨ ਨੇ ਸਮੇਂ ਤੋਂ ਪਹਿਲਾਂ ਇਸਨੂੰ ਉਤਾਰਨ ਦੀ ਅਸਮਰੱਥਤਾ ਜ਼ਾਹਿਰ ਕੀਤੀ ਸੀ.
ਰੇਲਵੇ ਅਧਿਕਾਰੀ ਨੇ ਕਿਹਾ ਕਿ ਮਾਲਗੱਡੀ ਵਿੱਚ ਸਾਡੇ ਕੋਲ ਕਾਫੀ ਸੀਮਤ ਰੈਕ ਹਨ. ਸਾਰੇ ਟੱਰਕ ਡਰਾਈਵਰਾਂ ਨੂੰ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਪੜ੍ਹਦਾ ਹੈ ਅਤੇ ਕਿਸੇ ਨੂੰ ਵੀ ਵਾਰੀ ਤੋਂ ਪਹਿਲਾਂ ਨਹੀਂ ਬੁਲਾਇਆ ਜਾ ਸਕਦਾ, ਜਦੋਂਕਿ ਟੱਰਕ ਡਰਾਈਵਰਾਂ ਦਾ ਕਹਿਣਾ ਹੈ ਕਿ ਰੇਲ ਪ੍ਰਸ਼ਾਸਨ ਜਾਣਬੁਝਕੇ ਦੇਰ ਕਰ ਰਿਹਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|