ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਹਥਿਆਰ ਡੀਲਰ ਸੁਰੇਸ਼ ਨੰਦਾ ਨੂੰ ਜਮਾਨਤ
ਨਵੀਂ ਦਿੱਲੀ (ਭਾਸ਼ਾ), ਮੰਗਲਵਾਰ, 29 ਅਪ੍ਰੈਲ 2008   ( 14:43 IST )
ਦਿੱਲੀ ਉੱਚ ਅਦਾਲਤ ਨੇ ਬਰਾਕ ਮਿਸਾਈਲ ਸੌਦੇ ਵਿੱਚ ਕਥਿਤ ਦਲਾਲੀ ਨਾਲ ਜੁੜ੍ਹੇ ਮਾਮਲੇ ਦੇ ਸਬੂਤਾਂ ਨਾਲ ਛੇੜਛਾੜ ਕਰਨ ਦੇ ਮਾਮਲੇ ਵਿੱਚ ਹਥਿਆਰ ਡੀਲਰ ਸੁਰੇਸ਼ ਨੰਦਾ ਉਸਦੇ ਪੁੱਤਰ ਸੰਜੀਵ ਨੰਦਾ ਅਤੇ ਦੋ ਹੋਰ ਨੂੰ ਜ਼ਮਾਨਤ ਪ੍ਰਦਾਨ ਕਰ ਦਿੱਤੀ.

ਇਸ ਮਾਮਲੇ ਵਿੱਚ ਸੁਰੇਸ਼ ਨੰਦਾ, ਸੰਜੀਵ ਨੰਦਾ ਉਹਨਾਂ ਦਾ ਲੇਖਾਕਾਰ ਵਿਪਿਨ ਨੰਦਾ ਅਤੇ ਆਈਆਰਐੱਸ ਅਧਿਕਾਰੀ ਆਸ਼ੁਤੋਸ਼ ਵਰਮਾ ਪਿਛਲੇ 53 ਦਿਨਾਂ ਤੋਂ ਹਿਰਾਸਤ ਵਿੱਚ ਸਨ. ਜੱਜ ਐੱਸ ਐੱਨ ਮੁਰਲੀਧਰ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਹਰੇਕ ਅਪੀਲਕਰਤਾ ਨੂੰ ਰਿਹਾਅ ਕੀਤਾ ਜਾਵੇ.

ਅਦਾਲਤ ਨੇ ਚਾਰਾਂ ਨੂੰ ਇੱਕ ਇੱਕ ਲੱਖ ਰੁਪਏ ਦਾ ਨਿੱਜੀ ਮੁਚਲਕਾ ਅਤੇ ਇਤਨੀ ਹੀ ਰਾਸ਼ੀ ਦੀ ਦੋ ਜਮਾਨਤ ਜਮ੍ਹਾਂ ਕਰਵਾਉਣ ਦਾ ਵੀ ਆਦੇਸ਼ ਦਿੱਤਾ. ਅਦਾਲਤ ਨੇ ਚਾਰਾਂ ਨੂੰ ਪਹਿਲਾਂ ਆਗਿਆ ਦੇ ਬਿਨ੍ਹਾਂ ਦੇਸ਼ ਤੋਂ ਬਾਹਰ ਨਹੀਂ ਜਾਣ ਨੂੰ ਵੀ ਕਿਹਾ.

ਕੇਂਦਰੀ ਜਾਂਚ ਬਿਊਰੋ ਨੇ ਅੱਠ ਮਾਰਚ ਨੂੰ ਮੁੰਬਈ ਦੇ ਇੱਕ ਹੋਟਲ ਨਾਲ ਸੁਰੇਸ਼ ਨੰਦਾ, ਸੰਜੀਵ ਨੰਦਾ ਸ਼ਾਹ ਅਤੇ ਵਰਮਾ ਨੂੰ ਗ੍ਰਿਫਤਾਰ ਕੀਤਾ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮੁਕਾਬਲੇ 'ਚ ਲਸ਼ਕਰ ਦਾ ਅੱਤਵਾਦੀ ਹਲਾਕ
ਗਾਹਕਾਂ ਦੀ ਜਾਣਕਾਰੀ ਰੱਖਣ ਕੈਫੇ:ਪੱ.ਬੰਗਾਲ
ਏਅਰ ਇੰਡੀਆ ਵੱਲੋਂ ਉਡਾਨਾਂ ਰੱਦ
ਅੱਤਵਾਦੀਆਂ ਦੀ ਧਮਕੀ,ਸੁਰੱਖਿਆ ਵਧੀ
ਸੜ੍ਹਕ ਹਾਦਸੇ 'ਚ 8 ਹਲਾਕ
ਪੁਲਿਸ ਦੀ ਗਿਰਫਤ 'ਚੋਂ ਰਾਜਾ ਫਰਾਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace