ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਗਾਹਕਾਂ ਦੀ ਜਾਣਕਾਰੀ ਰੱਖਣ ਕੈਫੇ:ਪੱ.ਬੰਗਾਲ
ਕੋਲਕਾਤਾ(ਭਾਸ਼ਾ), ਮੰਗਲਵਾਰ, 29 ਅਪ੍ਰੈਲ 2008   ( 13:42 IST )
ਸਾਇਬਰ ਜ਼ੁਰਮਾਂ ਨਾਲ ਨਜਿੱਠਣ ਲਈ ਪੱਛਮੀ ਬੰਗਾਲ ਦੀ ਸਰਕਾਰ ਨੇ ਸਾਇਬਰ ਕੈਫੇ ਸੰਚਾਲਕਾਂ ਨੂੰ ਨਵੇਂ ਦਿਸ਼ਾ-ਨਿਰਦੇਸ਼ ਦਿੱਤੇ ਹਨ ਅਤੇ ਉਹਨਾਂ ਨੂੰ ਇੱਕ ਰਜਿਸਟਰ ਵਿਚ ਗਾਹਕਾਂ ਦੀ ਜਾਣਕਾਰੀ ਰੱਖਣ ਤੇ ਅਨਜਾਣ ਲੋਕਾਂ ਨੂੰ ਕੰਪਿਉਟਰ ਵਰਤੋਂ ਤੋਂ ਦੂਰ ਰੱਖਣ ਲਈ ਕਿਹਾ ਗਿਆ ਹੈ.

ਸਰਕਾਰ ਨੇ ਇਹ ਨਿਰਦੇਸ਼ ਵੀ ਦਿੱਤੇ ਹਨ ਕਿ ਇੰਟਰਨੈਟ ਉਪਯੋਗ ਕਰਨ ਵਾਲਿਆਂ ਤੋਂ ਉਹਨਾਂ ਦੀ ਪਛਾਣ ਵਜੋਂ ਉਹਨਾਂ ਦੇ ਵੋਟਰ ਪਹਿਚਾਨ ਪੱਤਰ ਅਤੇ ਰਾਸ਼ਨ ਕਾਰਡ ਡ੍ਰਾਇਵਿੰਗ ਲਾਇਸੰਸ ਪਾਸਪੋਰਟ ਜਾਂ ਚਿੱਤਰ ਵਾਲੇ ਕ੍ਰੈਡਿਟ ਕਾਰਡ ਦੀ ਜਾਂਚ ਵੀ ਕੀਤੀ ਜਾਵੇ.

ਇਸ ਦੇ ਨਾਲ ਹੀ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਉਕਤ ਜਾਣਕਾਰੀ ਘੱਟ ਤੋਂ ਘੱਟ ਛੇ ਮਹੀਨੇ ਤੱਕ ਸੰਭਾਲ ਕੇ ਰੱਖਣ ਅਤੇ ਅਸਮਾਜਿਕ ਅਤੇ ਦੇਸ਼ ਵਿਰੋਧੀ ਤੱਤਾਂ ਵੱਲੋਂ ਸਾਇਬਰ ਕੈਫੇ ਵਿਚ ਇੰਟਰਨੈਟ ਦੀ ਵਰਤੋਂ ਕਰਨ ਦੀ ਜਾਣਕਾਰੀ ਅਤੇ ਕਿਸੇ ਸ਼ੱਕੀ ਗਤੀਵਿਧੀ ਦੀ ਸੂਚਨਾ ਫੌਰਨ ਪੁਲਿਸ ਥਾਣੇ ਵਿਚ ਦੇਣ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਏਅਰ ਇੰਡੀਆ ਵੱਲੋਂ ਉਡਾਨਾਂ ਰੱਦ
ਅੱਤਵਾਦੀਆਂ ਦੀ ਧਮਕੀ,ਸੁਰੱਖਿਆ ਵਧੀ
ਸੜ੍ਹਕ ਹਾਦਸੇ 'ਚ 8 ਹਲਾਕ
ਪੁਲਿਸ ਦੀ ਗਿਰਫਤ 'ਚੋਂ ਰਾਜਾ ਫਰਾਰ
ਉੱਤਰਾਖੰਡ 'ਚ ਬੱਸ ਨੂੰ ਹਾਦਸਾ,7 ਹਲਾਕ
ਸੰਪਾਦਕ ਖਿਲਾਫ ਹੋਵੇ ਮਾਮਲਾ ਦਰਜ:ਸ਼ਿਅਦ(ਅ)
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace