|
| ਅੱਤਵਾਦੀਆਂ ਦੀ ਧਮਕੀ,ਸੁਰੱਖਿਆ ਵਧੀ |
| ਸਹਾਰਨਪੁਰ(ਭਾਸ਼ਾ), ਮੰਗਲਵਾਰ, 29 ਅਪ੍ਰੈਲ 2008 ( 11:46 IST ) | |
ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜਿਲ੍ਹੇ ਵਿਚ ਬੀਤੇ ਦਿਨੀਂ ਅੱਤਵਾਦੀਆਂ ਦੀ ਰੇਲਵੇ ਸਟੇਸ਼ਨ ਉਡਾਉਣ ਦੀ ਧਮਕੀ ਨੂੰ ਵੇਖਦੇ ਹੋਏ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਜਾ ਰਹੇ ਹਨ.
ਐਸਐਸਪੀ ਵਿਜੇ ਪ੍ਰਕਾਸ਼ ਨੇ ਐਤਵਾਰ ਸ਼ਾਮ ਪੱਤਰਕਾਰਾਂ ਨੂੰ ਦੱਸਿਆ ਕਿ ਹੁਣ ਆਰਪੀਐਫ, ਜੀਆਰਪੀ ਅਤੇ ਸਿਵਿਲ ਪੁਲਿਸ ਅਪਰਾਧਾਂ ਨੂੰ ਕਾਬੂ ਕਰਨ ਲਈ ਮਿਲ ਕੇ ਕੰਮ ਕਰਨਗੇ.
ਉਹਨਾਂ ਦੱਸਿਆ ਕਿ ਤਿੰਨਾਂ ਵਿਭਾਗਾਂ ਦੇ ਅਧਿਕਾਰੀਆਂ ਦੀ ਬੈਠਕ ਵਿਚ ਅਪਰਾਧਾਂ ਉੱਪਰ ਰੋਕ ਲਗਾਉਣ ਲਈ ਰਣਨੀਤੀ ਬਣਾਈ ਗਈ ਹੈ.
ਰੇਲਵੇ ਵਿਚ ਅਪਰਾਧੀਆਂ ਨੂੰ ਲੁੱਕਣ, ਅੰਦੋਲਨਕਾਰੀਆਂ ਵੱਲੋਂ ਰੇਲ ਰੋਕਣ, ਰੇਲਵੇ ਉੱਪਰ ਪੱਥਰਬਾਜੀ ਕਰਨ ਅਤੇ ਰੇਲ ਤੋਂ ਕੱਟ ਕੇ ਖੁਦਕੁਸ਼ੀ ਜਿਹੇ ਮੁੱਦਿਆਂ ਉੱਪਰ ਤਾਲਮੇਲ ਦੀ ਲੋੜ ਹੁੰਦੀ ਹੈ.ਇਸ ਲਈ ਪੁਲਿਸ ਦੇ ਤਿੰਨਾਂ ਵਿਭਾਗਾਂ ਵੱਲੋਂ ਮਿਲੇ ਕੇ ਕੰਮ ਕਰਨ ਨਾਲ ਅਪਰਾਧਾਂ ਉੱਪਰ ਰੋਕ ਲੱਗੇਗੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|