ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਪੁਲਿਸ ਦੀ ਗਿਰਫਤ 'ਚੋਂ ਰਾਜਾ ਫਰਾਰ
ਕੇਂਦਰਪਾੜਾ(ਭਾਸ਼ਾ), ਮੰਗਲਵਾਰ, 29 ਅਪ੍ਰੈਲ 2008   ( 11:44 IST )
ਮੈਰਾਥਨ ਦੌੜਾਕ ਬੁਧੀਆ ਸਿੰਘ ਦੇ ਕੋਚ ਬਿਰੰਚੀ ਦਾਸ ਦੇ ਕਤਲ ਮਾਮਲੇ ਵਿਚ ਮੁੱਖ ਸ਼ੱਕੀ ਗੈਂਗਸਟਰ ਰਾਜਾ ਆਚਾਰਿਆ ਨੂੰ ਕਾਬੂ ਕਰਨ ਦੀ ਪੁਲਿਸ ਦੀ 12 ਘੰਟੇ ਦੀ ਕੋਸ਼ਿਸ਼ ਕਾਮਯਾਬ ਨਹੀਂ ਹੋ ਸਕੀ.

ਵਿਸ਼ੇਸ਼ ਜਾਂਚ ਦਲ ਨੂੰ ਖਾਲੀ ਹੱਥ ਵਾਪਸ ਪਰਤਣਾ ਪਿਆ.ਭੁਵਨੇਸ਼ਵਰ ਦੇ ਡੀਸੀਪੀ ਐਚਕੇ ਲਾਲ ਨੇ ਦੱਸਿਆ ਕਿ ਸਾਨੂੰ ਪੱਕੀ ਸੂਚਨਾ ਮਿਲੀ ਸੀ ਕਿ ਗੈਂਗਸਟਰ ਸ਼ਹਿਰ ਵਿਚ ਲੁੱਕਿਆ ਹੋਇਆ ਹੈ.ਸੰਘਣੀ ਤਲਾਸ਼ੀ ਦੇ ਬਾਵਜੂਦ ਅਸੀਂ ਉਸ ਨੂੰ ਕਾਬੂ ਨਹੀਂ ਕਰ ਸਕੇ.

ਹਾਲਾਂਕਿ ਉਹਨਾਂ ਕਿਹਾ ਕਿ ਸਾਨੂੰ ਆਸ ਹੈ ਕਿ ਅਸੀਂ ਰਾਜਾ ਨੂੰ ਜਲਦੀ ਹੀ ਕਾਬੂ ਕਰਾਂਗੇ.ਜਿਕਰਯੋਗ ਹੈ ਕਿ ਬਿਰੰਚੀ ਦਾਸ ਦੇ 13 ਅਪ੍ਰੈਲ ਨੂੰ ਹੋਏ ਕਤਲ ਦੇ ਬਾਅਦ ਤੋਂ ਹੀ ਰਾਜਾ ਫਰਾਰ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਉੱਤਰਾਖੰਡ 'ਚ ਬੱਸ ਨੂੰ ਹਾਦਸਾ,7 ਹਲਾਕ
ਸੰਪਾਦਕ ਖਿਲਾਫ ਹੋਵੇ ਮਾਮਲਾ ਦਰਜ:ਸ਼ਿਅਦ(ਅ)
ਡੇਰੇ 'ਤੇ ਪੁੱਤਰ ਦੇ ਕਤਲ ਦਾ ਆਰੋਪ
ਰਾਜਨੀਤੀ 'ਚ ਕਦੇ ਨਹੀਂ ਆਵਾਂਗਾ : ਬਿਗ ਬੀ
ਰਾਮਦੇਵ ਦੀ ਮਦਦ ਲਵੇਗੀ ਸੀਆਰਪੀਐੱਫ
ਦੰਗਾ ਪੀੜ੍ਹਤਾਂ ਨੂੰ ਮਿਲੇਗਾ ਮੁਆਵਜਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace