|
| ਡੇਰੇ 'ਤੇ ਪੁੱਤਰ ਦੇ ਕਤਲ ਦਾ ਆਰੋਪ |
| ਫਤਿਹਗੜ੍ਹ(ਭਾਸ਼ਾ), ਮੰਗਲਵਾਰ, 29 ਅਪ੍ਰੈਲ 2008 ( 11:04 IST ) | |
ਪੁਲਿਸ ਨੇ ਇੱਕ 15 ਸਾਲ ਦੇ ਸਿੱਖ ਲੜਕੇ ਦੀ ਕਬਰ ਦੀ ਉਸਦੇ ਰਿਸ਼ਤੇਦਾਰ ਦੇ ਉਹਨਾਂ ਆਰੋਪਾਂ ਮਗਰੋਂ ਖੁਦਾਈ ਕੀਤੀ ਜਿਸ ਵਿਚ ਕਿਹਾ ਗਿਆ ਹੈ ਕਿ ਨਜ਼ਦੀਕੀ ਅਮਲੋਹ ਕਸਬੇ ਦੇ ਇੱਕ ਪਿੰਡ ਦੇ ਤਾਤ੍ਰਿਕਾਂ ਨੇ ਉਸਦੀ ਬਲੀ ਚੜ੍ਹਾਈ ਹੈ.
ਛੇਵੀਂ ਜਮਾਤ ਦੇ ਵਿਦਿਆਰਥੀ ਅਮਨਦੀਪ ਸਿੰਘ ਦੀ ਲਾਸ਼ ਪਹੇਰੀ ਪਿੰਡ ਵਿਚ ਕਬਰ ਤੋਂ ਸੀਨੀਅਰ ਪੁਲਿਸ ਸੁਪਰਡੈਂਟ ਕੌਸਤੂਭ ਸ਼ਰਮਾ ਅਤੇ ਲੜਕੇ ਦੇ ਮਾਪਿਆਂ ਦੀ ਮੌਜੂਦਗੀ ਵਿਚ ਕੱਢੀ ਗਈ.
ਲੜਕੇ ਦਾ ਪਰਿਵਾਰ ਸੰਗਰੂਰ ਜਿਲ੍ਹੇ ਦੇ ਕਸਬੇ ਅਹਿਮਦਗੜ੍ਹ ਵਿਚ ਰਹਿੰਦਾ ਹੈ.ਸ਼ਰਮਾ ਨੇ ਬਾਅਦ ਵਿਚ ਪੱਤਰਕਾਰਾਂ ਨੂੰ ਦੱਸਿਆ ਕਿ ਬੀਤੇ ਡੇੜ ਮਹੀਨੇ ਤੋਂ ਅਮਨਦੀਪ ਪਿੰਡ ਦੇ ਇੱਕ ਡੇਰੇ ਵਿਚ ਰਹਿ ਰਿਹਾ ਸੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|