|
| ਰਾਜਨੀਤੀ 'ਚ ਕਦੇ ਨਹੀਂ ਆਵਾਂਗਾ : ਬਿਗ ਬੀ |
| ਮੁੰਬਈ (ਭਾਸ਼ਾ), ਮੰਗਲਵਾਰ, 29 ਅਪ੍ਰੈਲ 2008 ( 10:21 IST ) | |
ਸੁਪਰ ਸਟਾਰ ਅਮਿਤਾਭ ਬੱਚਨ ਨੇ ਰਾਜਨੀਤੀ ਵਿੱਚ ਦੁਬਾਰਾ ਆਉਣ ਤੋਂ ਇਨਕਾਰ ਕੀਤਾ ਹੈ. ਉਹਨਾਂ ਨੇ ਕਿਹਾ ਪ੍ਰਸ਼ੰਸਕਾਂ ਦੇ ਰਾਜਨੀਤਿਕ ਵਿਭਾਜਨ ਦੇ ਕਾਰਣ ਉਹਨਾਂ ਨੂੰ ਲੋਕ ਸੇਵਕ ਦੇ ਤੌਰ 'ਤੇ ਆਪਣੀ ਪਾਰੀ ਦਾ ਅੰਤ ਕਰਨਾ ਪਿਆ.
ਆਪਣੇ ਤਾਜਾ ਬਲਾਗ ਵਿੱਚ ਬਿਗ ਬੀ ਨੇ ਕਿਹਾ ਕਿ ਚੌਣ ਪ੍ਰਚਾਰ ਦੇ ਦੌਰਾਨ ਅਸਾਮ ਦੀ ਇੱਕ ਘਟਨਾ ਨੇ ਉਹਨਾਂ ਨੂੰ ਰਾਜਨੀਤੀ ਵਿੱਚ ਕੈਰੀਅਰ ਬਣਾਉਣ ਦੇ ਵਿਚਾਰ ਨੂੰ ਛੱਡਣ 'ਤੇ ਮਜ਼ਬੂਰ ਕਰ ਦਿੱਤਾ.
ਉਹਨਾਂ ਨੇ ਲਿਖਿਆ ਰਾਜਨੀਤੀ ਤੋਂ ਮੇਰਾ ਹੱਟਣਾ ਉਸ ਘਟਨਾ ਨਾਲ ਸ਼ੁਰੂ ਹੋਇਆ. ਇਹੀ ਕਾਰਣ ਹੈ ਕਿ ਮੈਨੂੰ ਉਸ ਖੇਤਰ ਵਿੱਚ ਫਿਰ ਤੋਂ ਨਹੀਂ ਜਾਣਾ ਚਾਹੀਦਾ.
ਮੈਂ ਖੁਦ ਨਾਲ ਅਤੇ ਆਪਣੀ ਵੱਡੀ ਪੂੰਜੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਵਿਸ਼ਵਾਸਘਾਤ ਕਰਾਂਗਾ. ਅਮਿਤਾਭ ਨੇ ਲਿਖਿਆ ਹੈ ਕਿ ਇਲਾਹਾਬਾਦ ਵਿੱਚ 1984 ਦੇ ਦੌਰਾਨ ਚੌਣ ਪ੍ਰਚਾਰ ਦੇ ਦੌਰਾਨ ਪਰਿਵਾਰਾਂ ਵਿੱਚ ਰਾਜਨੀਤਿਕ ਬਟਵਾਰਾ ਹੋ ਗਿਆ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|