|
| ਰਾਮਦੇਵ ਦੀ ਮਦਦ ਲਵੇਗੀ ਸੀਆਰਪੀਐੱਫ |
| ਨਵੀਂ ਦਿੱਲੀ (ਭਾਸ਼ਾ), ਮੰਗਲਵਾਰ, 29 ਅਪ੍ਰੈਲ 2008 ( 10:14 IST ) | |
ਸੰਘਰਸ਼ਜਨਿਤ ਖੇਤਰਾਂ ਵਿੱਚ ਫੈਲੇ ਆਪਣੇ ਕਰੀਬ 98 ਫੀਸਦੀ ਜਵਾਨਾਂ ਦਾ ਤਨਾਅ ਦੂਰ ਕਰਨ ਦੇ ਲਈ ਦੁਨੀਆ ਦਾ ਸਭ ਤੋਂ ਵੱਡਾ ਅਰਧ ਸੈਨਿਕ ਬਲ ਸੈਂਟਰਲ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐੱਫ) ਬਾਬਾ ਰਾਮਦੇਵ ਦੀ ਮਦਦ ਲੈਣ ਜਾ ਰਿਹਾ ਹੈ.
ਸੀਆਰਪੀਐੱਫ ਦੇ ਜਵਾਨ ਬਾਬਾ ਰਾਮਦੇਵ ਤੋਂ ਯੋਗ ਅਤੇ ਪ੍ਰਾਣਾਯਾਮ ਸਿੱਖਣਗੇ. ਇੱਕ ਸੀਨੀਅਰ ਸੀਆਰਪੀਐੱਫ ਅਧਿਕਾਰੀ ਨੇ ਦੱਸਿਆ ਕਿ ਅਸੀਂ ਬਾਬਾ ਰਾਮਦੇਵ ਦੇ ਅਗਵਾਈ ਵਿੱਚ 800 ਜਵਾਨਾਂ ਨੂੰ ਯੌਗਿਕ ਕਿਰਿਆਵਾਂ ਅਤੇ ਪ੍ਰਾਣਾਯਾਮ ਸਿਖਾਉਣ ਦੀ ਯੋਜਨਾ ਬਣਾ ਰਹੇ ਹਾਂ.
ਬਾਅਦ ਵਿੱਚ ਸਾਰੇ ਜਵਾਨਾਂ ਨੂੰ ਸਿਖਲਾਈ ਦਿਵਾਈ ਜਾਵੇਗੀ. ਇਹ ਕਦਮ ਜਵਾਨਾਂ ਦੇ ਤਨਾਅ ਨੂੰ ਘੱਟ ਕਰਕੇ ਆਪਣੇ ਸੈਨਿਕਾਂ ਉੱਤੇ ਹਮਲੇ ਦੀਆਂ ਘਟਨਾਵਾਂ ਨੂੰ ਘੱਟ ਕਰਨ ਦੇ ਵਿੱਚ ਮਦਦ ਕਰੇਗਾ. 2007 ਵਿੱਚ ਜਵਾਨਾਂ ਦੁਆਰਾ ਆਪਣੇ ਸਾਥੀਆਂ ਦੀ ਹੱਤਿਆ ਦੇ 10 ਮਾਮਲੇ ਦਰਜ ਕੀਤੇ ਗਏ ਸਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|