ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਦੰਗਾ ਪੀੜ੍ਹਤਾਂ ਨੂੰ ਮਿਲੇਗਾ ਮੁਆਵਜਾ
ਲੁਧਿਆਣਾ (ਭਾਸ਼ਾ), ਮੰਗਲਵਾਰ, 29 ਅਪ੍ਰੈਲ 2008   ( 10:07 IST )
1984 ਵਿੱਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਸਾਰੇ ਪ੍ਰਮਾਣਿਤ ਪੀੜ੍ਹਤਾਂ ਨੂੰ ਇੱਕ ਮਹੀਨੇ ਦੇ ਅੰਦਰ ਦੋ ਲੱਖ ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਮੁਆਵਜਾ ਰਾਸ਼ੀ ਦਿੱਤੀ ਜਾਵੇਗੀ. ਪਹਿਲਾਂ ਉਹਨਾਂ ਦਾ ਮੁਆਵਜਾ ਦਾਅਵਾ ਅਧਿਕਾਰੀਆਂ ਨੇ ਅਸਵੀਕ੍ਰਿਤ ਕਰ ਦਿੱਤਾ ਸੀ.

ਇਸ ਮਾਮਲੇ ਵਿੱਚ ਮੁਆਵਜੇ ਦੇ 1200 ਮਾਮਲਿਆਂ ਦੇ ਖਾਰਜ ਹੋਣ ਦੀ ਜਾਂਚ ਕਰ ਰਹੇ ਪਟਿਆਲਾ ਦੇ ਮੰਡਲ ਕਮਿਸ਼ਨਰ ਐੱਸਕੇ ਆਹਲੂਵਾਲੀਆ ਨੇ ਕੱਲ੍ਹ ਕਿਹਾ ਕਿ ਇਸਦੇ ਪੀੜ੍ਹਤਾਂ ਨੂੰ ਆਪਣੇ ਦਾਅਵੇਦਾਰੀ ਸਾਬਤ ਕਰਨੀ ਹੋਵੇਗੀ.

1984 ਦੰਗਾ ਪੀੜ੍ਹਤ ਕਲਿਆਣ ਸੰਘ ਦੇ ਪ੍ਰਧਾਨ ਸੁਰਜੀਤ ਸਿੰਘ ਨੇ ਆਰੋਪ ਲਗਾਇਆ ਸੀ ਕਿ ਲੁਧਿਆਣਾ ਜਿਲ੍ਹਾ ਪ੍ਰਸ਼ਾਸਨ ਨੇ ਗਲਤ ਆਧਾਰ ਉੱਤੇ ਮੁਆਵਜੇ ਦੇ ਸਹੀ ਹੱਕਦਾਰਾਂ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਸੀ. ਦੂਜੇ ਪਾਸੇ ਜਿਲ੍ਹਾ ਪ੍ਰਸ਼ਾਸਨ ਨੇ ਕਿਹਾ ਸੀ ਕਿ ਦਾਅਵੇਦਾਰ ਨਕਲੀ ਸਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਤੇਜ਼ਾਬ ਨਾਲ ਨੌ ਲੋਕ ਝੁਲਸੇ
ਮੈਨੂੰ ਕ੍ਰਿਕਟ ਨਾਲ ਲਗਾਅ ਹੈ : ਸੈਨ
ਚਾਰ ਧਾਮ ਯਾਤਰਾ ਲਈ ਤਿਆਰੀਆਂ ਅਧੂਰੀਆਂ
ਪਾਸਪੋਰਟ ਹੋਇਆ ਚੋਰੀ:ਫਿਉਨਾ
ਸੋਂਦੇ ਪਿਉ-ਪੁੱਤ 'ਤੇ ਟਰੱਕ ਚੜ੍ਹਿਆ
1800 ਇਸਾਈ ਮੁੜ ਤੋਂ ਹਿੰਦੂ ਬਣੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace