ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਤੇਜ਼ਾਬ ਨਾਲ ਨੌ ਲੋਕ ਝੁਲਸੇ
ਜੈਪੁਰ (ਭਾਸ਼ਾ), ਸੋਮਵਾਰ, 28 ਅਪ੍ਰੈਲ 2008   ( 16:05 IST )
ਰਾਜਸਥਾਨ ਦੇ ਅਲਵਰ ਜਿਲ੍ਹੇ ਦੇ ਬਾਨਸੂਰ ਥਾਣਾ ਖੇਤਰ ਅਧੀਨ ਪੈਂਦੇ ਰਘੁਨਾਥਪੁਰਾ ਢਾਣੀ ਸਥਲ ਉੱਤੇ ਕੱਲ੍ਹ ਜਮੀਨੀ ਝਗੜ੍ਹੇ ਨੂੰ ਲੈਕੇ ਦੋ ਗੁੱਟਾਂ ਦਰਮਿਆਨ ਹੋਏ ਖ਼ੂਨੀ ਸੰਘਰਸ਼ ਵਿੱਚ ਤੇਜਾਬ ਸੁੱਟਣ ਨਾਲ ਇੱਕ ਸਮੇਤ ਨੌ ਲੋਕ ਝੁਲਸ ਗਏ.

ਝੁਲਸੇ ਹੋਏ ਲੋਕਾਂ ਨੂੰ ਨਜਦੀਕੀ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ. ਇੱਥੇ ਉਹਨਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਗਈ.

ਦੂਜੇ ਪਾਸੇ ਘਟਨਾ ਨੂੰ 24 ਘੰਟੇ ਬੀਤ ਜਾਣ ਦੇ ਬਾਅਦ ਵੀ ਬਾਨਸੂਰ ਪੁਲਿਸ ਇਹ ਸਾਬਤ ਨਹੀਂ ਕਰ ਪਾ ਰਹੀ ਹੈ ਕਿ ਝਗੜ੍ਹੇ ਦੌਰਾਨ ਕਿਸੇ ਗੁੱਟ ਦੇ ਲੋਕਾਂ ਨੇ ਤੇਜ਼ਾਬ ਨਾਲ ਭਰੀ ਬਾਲਟੀ ਉਲਟਾਈ.
ਪੁਲਿਸ ਨੇ ਦੋਵਾਂ ਗੁੱਟਾਂ ਦੇ ਵਿਰੁੱਧ ਭਾਰਤੀ ਦੰਡ ਸੰਹਿਤਾ ਦੀ ਧਾਰਾ 326, 145 ਅਤੇ 307 ਦੇ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮੈਨੂੰ ਕ੍ਰਿਕਟ ਨਾਲ ਲਗਾਅ ਹੈ : ਸੈਨ
ਚਾਰ ਧਾਮ ਯਾਤਰਾ ਲਈ ਤਿਆਰੀਆਂ ਅਧੂਰੀਆਂ
ਪਾਸਪੋਰਟ ਹੋਇਆ ਚੋਰੀ:ਫਿਉਨਾ
ਸੋਂਦੇ ਪਿਉ-ਪੁੱਤ 'ਤੇ ਟਰੱਕ ਚੜ੍ਹਿਆ
1800 ਇਸਾਈ ਮੁੜ ਤੋਂ ਹਿੰਦੂ ਬਣੇ
ਰਾਹੁਲ,ਸੋਨੀਆ 'ਤੇ ਕੁੱਝ ਨਹੀਂ ਬੋਲੇ ਅਡਵਾਨੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace