ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਮੈਨੂੰ ਕ੍ਰਿਕਟ ਨਾਲ ਲਗਾਅ ਹੈ : ਸੈਨ
ਕੋਲਕਾਤਾ (ਭਾਸ਼ਾ), ਸੋਮਵਾਰ, 28 ਅਪ੍ਰੈਲ 2008   ( 12:42 IST )
ਰਾਜਨੇਤਾ ਜਿੱਥੇ ਇੱਕ ਪਾਸੇ ਚੀਅਰਲੀਡਰਸ ਦੇ ਮੁੱਦੇ ਉੱਤੇ ਲਾਲ ਪੀਲੇ ਹੋ ਰਹੇ ਹਨ, ਉੱਥੇ ਬੰਗਾਲ ਦੇ ਫਿਲਮ ਨਿਰਮਾਤਾ ਵੀ ਇਹਨਾਂ ਨੂੰ ਲੈਕੇ ਬੇਹੱਦ ਨਾਰਾਜ ਹਨ.

ਇਹਨਾਂ ਦਾ ਮੰਨਣਾ ਹੈ ਕਿ ਕ੍ਰਿਕਟ ਦੀ ਖੇਡ ਦਾ ਤਾਂ ਇਹ ਹਿੱਸਾ ਹੀ ਹੋ ਨਹੀਂ ਸਕਦਾ ਕਿਉਂਕਿ ਇਹ ਬੇਹੂਦਾਪਨ ਅਤੇ ਧੋਖਾ ਹੈ.

ਸੀਨੀਅਰ ਫਿਲਮ ਨਿਰਮਾਤਾ ਮ੍ਰਿਣਾਲ ਸੈਨ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਕੀ ਮੌਜੂਦਾ ਦੁਨੀਆਵੀਂ ਦੌੜ ਵਿੱਚ ਇਸਦੀ ਜ਼ਰੂਰਤ ਹੈ ਤਾਂ ਜਵਾਬ ਵਿੱਚ ਉਹਨਾਂ ਨੇ ਕ੍ਰਿਕਟ ਦੇ ਮੈਦਾਨ ਉੱਤੇ ਇਸ ਤਰ੍ਹਾਂ ਦੀ ਹਰਕਤ ਉੱਤੇ ਬੇਹੱਦ ਨਾਰਾਜ਼ਗੀ ਪ੍ਰਗਟ ਕੀਤੀ.

ਸੈਨ ਨੇ ਭਾਸ਼ਾ ਨੂੰ ਦੱਸਿਆ ਕਿ ਮੈਨੂੰ ਕ੍ਰਿਕਟ ਦੇ ਨਾਲ ਲਗਾਅ ਹੈ ਅਤੇ ਇਸਦੇ ਬਿਨ੍ਹਾਂ ਮੈਨੂੰ ਕ੍ਰਿਕਟ ਮੈਦਾਨ ਉੱਤੇ ਹੋਰ ਕੁੱਝ ਵੀ ਸਮਝ ਨਹੀਂ ਆਉਂਦਾ.

ਇਸਦੇ ਇਲਾਵਾ ਇੱਕ ਹੋਰ ਫਿਲਮਕਾਰ ਤਪਨ ਸਿਨਹਾ ਨੇ ਕਿਹਾ ਕਿ ਆਈਪੀਐੱਲ ਦੇ ਆਯੋਜਕਾਂ ਨੂੰ ਕਾਰੋਬਾਰਿਕ ਦੀ ਦ੍ਰਿਸ਼ਟੀਕੋਣ ਨੂੰ ਦਿਮਾਗ ਵਿੱਚ ਰੱਖਣਾ ਸੀ ਪਰੰਤੂ ਦੇਸ਼ ਦੀ ਸੰਸਕ੍ਰਿਤੀ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਚਾਰ ਧਾਮ ਯਾਤਰਾ ਲਈ ਤਿਆਰੀਆਂ ਅਧੂਰੀਆਂ
ਪਾਸਪੋਰਟ ਹੋਇਆ ਚੋਰੀ:ਫਿਉਨਾ
ਸੋਂਦੇ ਪਿਉ-ਪੁੱਤ 'ਤੇ ਟਰੱਕ ਚੜ੍ਹਿਆ
1800 ਇਸਾਈ ਮੁੜ ਤੋਂ ਹਿੰਦੂ ਬਣੇ
ਰਾਹੁਲ,ਸੋਨੀਆ 'ਤੇ ਕੁੱਝ ਨਹੀਂ ਬੋਲੇ ਅਡਵਾਨੀ
ਹਰੇਕ ਨੂੰ ਬੋਲਣ ਦਾ ਹੱਕ:ਬਿੱਗ ਬੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace