ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਚਾਰ ਧਾਮ ਯਾਤਰਾ ਲਈ ਤਿਆਰੀਆਂ ਅਧੂਰੀਆਂ
ਰਿਸ਼ੀਕੇਸ਼(ਭਾਸ਼ਾ), ਸੋਮਵਾਰ, 28 ਅਪ੍ਰੈਲ 2008   ( 12:09 IST )
ਉੱਤਰਾਖੰਡ ਦੀ ਪ੍ਰਸਿੱਧ ਚਾਰ ਧਾਮ ਯਾਤਰਾ ਦੇ ਪ੍ਰਵੇਸ਼ ਦਰਵਾਜੇ ਰਿਸ਼ੀਕੇਸ਼ ਵਿਚ ਯਾਤਰਾ ਦੀਆਂ ਤਿਆਰੀਆਂ ਅਜੇ ਅਧੂਰੀਆਂ ਹਨ.ਮਈ ਦੇ ਪਹਿਲੇ ਹਫਤੇ ਦੀ ਸ਼ੁਰੂਆਤ ਵਿਚ ਹੋਣ ਵਾਲੀ ਯਾਤਰਾ ਲਈ ਹੁਣ ਤੱਕ ਤਿਆਰੀਆਂ ਸਿਫਰ ਹਨ.

ਯਾਤਰੀ ਸੁਵਿਧਾ ਲਈ ਸਥਾਨਕ ਨਗਰ ਪਾਲਿਕਾ ਦਾ 60 ਲੱਖ ਰੁਪਏ ਦਾ ਪ੍ਰਸਤਾਵ ਬਾਕੀ ਰਹਿੰਦਾ ਹੈ ਜਿਸ ਨੂੰ ਅਜੇ ਤੱਕ ਮੰਜੂਰੀ ਨਹੀਂ ਮਿਲੀ ਹੈ.ਯਾਤਰਾ ਤੋਂ ਪਹਿਲਾ ਹਰ ਸਾਲ ਹੋਣ ਵਾਲੀ ਤਿਆਰੀ ਬੈਠਕ ਸਥਾਨਕ ਚੌਣਾਂ ਕਾਰਣ ਹੋ ਨਹੀਂ ਸਕੀ.

ਹਰ ਸਾਲ ਦੇਸ਼-ਵਿਦੇਸ਼ਾਂ ਤੋਂ ਇੱਥੇ ਆਉਣ ਵਾਲੇ ਚਾਰ ਧਾਮ ਯਾਤਰੀਆਂ ਦੀ ਵਿਵਸਥਾ ਲਈ ਸਥਾਨਕ ਪੱਧਰ ਉੱਪਰ ਵਿਵਸਥਾ ਕੀਤੀ ਜਾਂਦੀ ਹੈ ਅਤੇ ਯਾਤਰਾ ਸੰਬੰਧੀ ਸਮੀਖਿਆ ਅਤੇ ਉਸ ਦੀ ਤਿਆਰੀਆਂ ਨੂੰ ਅਮਲੀ ਰੂਪ ਦਿੱਤਾ ਜਾਂਦਾ ਹੈ.ਪਰ ਇਸ ਵਰ੍ਹੇ ਯਾਤਰਾ ਸ਼ੁਰੂ ਹੋਣ ਵਿਚ ਸਿਰਫ 1 ਹਫਤਾ ਬਾਕੀ ਹੈ ਅਤੇ ਤਿਆਰੀਆਂ ਪੂਰੀਆਂ ਨਹੀਂ ਹੋਈਆਂ ਹਨ.

ਉੱਧਰ ਨਗਰ ਪਾਲਿਕਾ ਦੇ ਕਾਰਜਕਾਰੀ ਇੰਜੀਨੀਅਰ ਨੇ ਕਿਹਾ ਕਿ ਯਾਤਰਾ ਵਿਵਸਥਾ ਲਈ 60 ਲੱਖ ਰੁਪਏ ਦਾ ਪ੍ਰਸਤਾਵ ਬਣਾ ਕੇ ਦੋ ਮਹੀਨੇ ਪਹਿਲਾਂ ਹੀ ਰਾਜ ਸਰਕਾਰ ਕੋਲ ਭੇਜਿਆ ਹੈ ਅਤੇ ਪਾਲਿਕਾ ਜਲਦੀ ਹੀ ਆਪਣੇ ਪੱਧਰ ਉੱਪਰ ਇਸ ਦਿਸ਼ਾ ਵਿਚ ਕੰਮ ਕਰਨਾ ਸ਼ੁਰੂ ਕਰ ਦੇਵੇਗੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪਾਸਪੋਰਟ ਹੋਇਆ ਚੋਰੀ:ਫਿਉਨਾ
ਸੋਂਦੇ ਪਿਉ-ਪੁੱਤ 'ਤੇ ਟਰੱਕ ਚੜ੍ਹਿਆ
1800 ਇਸਾਈ ਮੁੜ ਤੋਂ ਹਿੰਦੂ ਬਣੇ
ਰਾਹੁਲ,ਸੋਨੀਆ 'ਤੇ ਕੁੱਝ ਨਹੀਂ ਬੋਲੇ ਅਡਵਾਨੀ
ਹਰੇਕ ਨੂੰ ਬੋਲਣ ਦਾ ਹੱਕ:ਬਿੱਗ ਬੀ
ਨਗਾੜਾ ਵਾਦਕ ਰਾਮ ਕਿਸ਼ਨ ਦਾ ਦਿਹਾਂਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace