ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਪਾਸਪੋਰਟ ਹੋਇਆ ਚੋਰੀ:ਫਿਉਨਾ
ਪਣਜੀ(ਭਾਸ਼ਾ), ਸੋਮਵਾਰ, 28 ਅਪ੍ਰੈਲ 2008   ( 11:13 IST )
ਗੋਵਾ ਵਿਚ ਮਾਰੀ ਗਈ ਬ੍ਰਿਟਿਸ਼ ਮੁਟਿਆਰ ਸਕਾਰਲੈਟ ਕੀਲਿੰਗ ਦੀ ਮਾਂ ਫਿਉਨਾ ਮੈਕਿਉਨ ਨੇ ਨੇ ਕਿਹਾ ਕਿ ਉਸਦਾ ਪਾਸਪੋਰਟ ਮੁੰਬਈ ਹਵਾਈ ਅੱਡੇ ਤੋਂ ਚੋਰੀ ਹੋ ਗਿਆ ਹੈ.

ਸ਼ਨੀਵਾਰ ਨੂੰ ਗੋਵਾ ਪੁੱਜੀ ਫਿਉਨਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਦੋਂ ਮੈਂ ਗੋਵਾ ਦੀ ਉਡਾਨ ਲਈ ਲਾਇਨ ਵਿਚ ਸੀ ਤਾਂ ਮੈਨੂੰ ਪਤਾ ਲੱਗਾ ਕਿ ਮੇਰਾ ਪਾਸਪੋਰਟ ਗੁਆਚ ਗਿਆ ਹੈ.

ਫਿਉਨਾ ਨੇ ਕਿਹਾ ਕਿ ਮੈਨੂੰ ਜਾਪਦਾ ਹੈ ਕਿ ਕਿਸੇ ਨੇ ਮੈਨੂੰ ਪਰੇਸ਼ਾਨ ਕਰਨ ਲਈ ਹੀ ਪਾਸਪੋਰਟ ਚੋਰੀ ਕੀਤਾ ਹੈ ਜਾਂ ਸ਼ਾਇਦ ਇਹ ਮੇਰੇ ਬਟੂਏ ਤੋਂ ਵੀ ਡਿੱਗ ਗਿਆ ਹੋਵੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸੋਂਦੇ ਪਿਉ-ਪੁੱਤ 'ਤੇ ਟਰੱਕ ਚੜ੍ਹਿਆ
1800 ਇਸਾਈ ਮੁੜ ਤੋਂ ਹਿੰਦੂ ਬਣੇ
ਰਾਹੁਲ,ਸੋਨੀਆ 'ਤੇ ਕੁੱਝ ਨਹੀਂ ਬੋਲੇ ਅਡਵਾਨੀ
ਹਰੇਕ ਨੂੰ ਬੋਲਣ ਦਾ ਹੱਕ:ਬਿੱਗ ਬੀ
ਨਗਾੜਾ ਵਾਦਕ ਰਾਮ ਕਿਸ਼ਨ ਦਾ ਦਿਹਾਂਤ
ਅੱਜ ਤੋਂ ਹੋਵੇਗੀ ਦਿੱਲੀ 'ਚ ਸੜ੍ਹਕਾਂ 'ਤੇ ਸੀਲਿੰਗ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace