ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
1800 ਇਸਾਈ ਮੁੜ ਤੋਂ ਹਿੰਦੂ ਬਣੇ
ਮੁੰਬਈ(ਭਾਸ਼ਾ), ਸੋਮਵਾਰ, 28 ਅਪ੍ਰੈਲ 2008   ( 10:30 IST )
ਕਰੀਬ 1800 ਇਸਾਈ ਜਨਜਾਤੀ ਲੋਕਾਂ ਨੇ ਬੋਰੀਵਲੀ ਵਿਚ ਅੱਜ ਸਵਾਮੀ ਨਰਿੰਦਰ ਆਚਾਰਿਆ ਦੀ ਮੌਜੂਦਗੀ ਵਿਚ ਮੁੜ ਤੋਂ ਧਰਮ ਬਦਲੀ ਕਰਕੇ ਹਿੰਦੂ ਧਰਮ ਅਪਣਾਇਆ.

ਨਰਿੰਦਰ ਮਹਾਰਾਜ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹਨਾਂ ਨੇ ਹੁਣ ਤੱਕ ਮਹਾਂਰਾਸ਼ਟਰ ਅਤੇ ਗੁਜਰਾਤ ਵਿਚ 42220 ਲੋਕਾਂ ਨੂੰ ਮੁੜ ਤੋਂ ਹਿੰਦੂ ਧਰਮ ਵਿਚ ਸ਼ਾਮਲ ਕੀਤਾ ਹੈ ਅਤੇ ਕੱਲ੍ਹ ਵੀ ਇੱਕ ਧਾਰਮਿਕ ਸਮਾਰੋਹ ਵਿਚ 1793 ਲੋਕਾਂ ਨੇ ਹਿੰਦੂ ਧਰਮ ਨੂੰ ਮੁੜ ਤੋਂ ਅਪਣਾ ਲਿਆ.

ਉਹਨਾਂ ਕਿਹਾ ਕਿ ਉਹ ਕਿਸੇ ਵੀ ਧਰਮ ਖਿਲਾਫ ਨਹੀਂ ਹਨ ਪਰ ਮਿਸ਼ਨਰੀ ਆਮ ਤੌਰ ਉੱਪਰ ਹਿੰਦੂਆਂ ਨੂੰ ਧਰਮ ਬਦਲਣ ਲਈ ਉਕਸਾਉਂਦੀ ਹੈ.

ਉਹਨਾਂ ਕਿਹਾ ਕਿ ਧਰਮ ਬਦਲੀ ਵਿਰੋਧੀ ਕਨੂੰਨ ਦੀ ਅੱਜ ਬਹੁਤ ਲੋੜ ਹੈ ਤਾਂ ਜੋ ਕਿਸੇ ਵੀ ਧਰਮ ਨੂੰ ਮੰਨਣ ਵਾਲੇ ਨੂੰ ਧਰਮ ਬਦਲਣ ਲਈ ਉਕਸਾਇਆ ਨਾ ਜਾ ਸਕੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਰਾਹੁਲ,ਸੋਨੀਆ 'ਤੇ ਕੁੱਝ ਨਹੀਂ ਬੋਲੇ ਅਡਵਾਨੀ
ਹਰੇਕ ਨੂੰ ਬੋਲਣ ਦਾ ਹੱਕ:ਬਿੱਗ ਬੀ
ਨਗਾੜਾ ਵਾਦਕ ਰਾਮ ਕਿਸ਼ਨ ਦਾ ਦਿਹਾਂਤ
ਅੱਜ ਤੋਂ ਹੋਵੇਗੀ ਦਿੱਲੀ 'ਚ ਸੜ੍ਹਕਾਂ 'ਤੇ ਸੀਲਿੰਗ
ਮਹਿਲਾ ਵੱਲੋਂ 1.42 ਕਰੋੜ ਦੇ ਗਹਿਣੇ ਚੋਰੀ
ਪੀਓਕੇ ਨਿਵਾਸੀ ਜੰਮੂ ਕਸ਼ਮੀਰ 'ਚ ਕਾਬੂ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace