ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਹਰੇਕ ਨੂੰ ਬੋਲਣ ਦਾ ਹੱਕ:ਬਿੱਗ ਬੀ
ਮੁੰਬਈ(ਭਾਸ਼ਾ), ਸੋਮਵਾਰ, 28 ਅਪ੍ਰੈਲ 2008   ( 09:25 IST )
ਅਮਿਤਾਬ ਬੱਚਨ ਨੇ ਲੇਖਕ ਸਲੀਮ ਖਾਨ ਦੇ ਇੱਕ ਬਿਆਨ ਮਗਰੋਂ ਕਿਹਾ ਕਿ ਲੋਕਤੰਤਰੀ ਦੇਸ਼ ਵਿਚ ਸਾਰਿਆਂ ਨੂੰ ਬੋਲਣ ਦਾ ਹੱਕ ਹੈ.ਉੱਤਰ ਪ੍ਰਦੇਸ਼ ਸਰਕਾਰ ਲਈ ਬਿੱਗ ਬੀ ਵੱਲੋਂ ਕੀਤੇ ਗਏ ਚਰਚਿਤ ਟੀਵੀ ਇਸ਼ਤਹਾਰ 'ਯੂਪੀ ਮੇਂ ਹੈ ਦਮ, ਕਿਉਂ ਜੁਰਮ ਹੈ ਯਹਾਂ ਕਮ' ਉੱਪਰ ਸਲੀਮ ਖਾਨ ਨੇ ਬਿਆਨ ਦਿੱਤਾ ਸੀ.

ਆਪਣੀ ਆਉਣ ਵਾਲੀ ਫਿਲਮ ਭੂਤਨਾਥ ਲਈ ਆਯੋਜਿਤ ਪੱਤਰਕਾਰ ਸੰਮੇਲਨ ਵਿਚ ਬਿੱਗ ਬੀ ਨੇ ਕਿਹਾ ਕਿ ਭਾਰਤ ਇੱਕ ਲੋਕਤੰਤਰੀ ਦੇਸ਼ ਹੈ ਅਤੇ ਸਾਰਿਆਂ ਇੱਥੇ ਆਪਣੀ ਗੱਲ ਕਹਿਣ ਦਾ ਹੱਕ ਪ੍ਰਾਪਤ ਹੈ.

ਇੱਕ ਦੈਨਿਕ ਅਖਬਾਰ ਵਿਚ ਪ੍ਰਕਾਸ਼ਿਤ ਆਪਣੇ ਲੇਖ ਵਿਚ ਸਲੀਮ ਖਾਨ ਨੇ ਕਿਹਾ ਸੀ ਕਿ ਕਲਾਕਾਰ ਇਸ਼ਤਿਹਾਰ ਕਰਦੇ ਹੋਏ ਪੈਸਿਆਂ ਵੱਲ ਧਿਆਨ ਦਿੰਦੇ ਹਨ,ਇਸ਼ਤਿਹਾਰ ਦੀ ਵਿਸ਼ਾ ਵਸਤੂ ਵੱਲ ਨਹੀ.

ਬਿੱਗ ਬੀ ਨੇ ਕਿਹਾ ਕਿ ਇਸ਼ਤਿਹਾਰ ਨੂੰ ਕੇਂਦਰ ਸਰਕਾਰ ਦੀ ਸਹਿਮਤੀ ਮਿਲ ਗਈ ਸੀ ਅਤੇ ਇਸ ਇਸ਼ਤਿਹਾਰ ਲਈ ਮੈਂ ਇੱਕ ਪੈਸਾ ਵੀ ਹਾਸਲ ਨਹੀਂ ਕੀਤਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਨਗਾੜਾ ਵਾਦਕ ਰਾਮ ਕਿਸ਼ਨ ਦਾ ਦਿਹਾਂਤ
ਅੱਜ ਤੋਂ ਹੋਵੇਗੀ ਦਿੱਲੀ 'ਚ ਸੜ੍ਹਕਾਂ 'ਤੇ ਸੀਲਿੰਗ
ਮਹਿਲਾ ਵੱਲੋਂ 1.42 ਕਰੋੜ ਦੇ ਗਹਿਣੇ ਚੋਰੀ
ਪੀਓਕੇ ਨਿਵਾਸੀ ਜੰਮੂ ਕਸ਼ਮੀਰ 'ਚ ਕਾਬੂ
ਵਾਲ ਵਾਲ ਬਚੀ ਵਸੁੰਧਰਾ ਰਾਜੇ
ਮਹਿੰਗਾਈ ਕਾਬੂ ਕਰਨ ਪੀਐਮ:ਮੋਦੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace