ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਨਗਾੜਾ ਵਾਦਕ ਰਾਮ ਕਿਸ਼ਨ ਦਾ ਦਿਹਾਂਤ
ਅਜਮੇਰ(ਭਾਸ਼ਾ), ਸੋਮਵਾਰ, 28 ਅਪ੍ਰੈਲ 2008   ( 09:25 IST )
ਦੇਸ਼ ਦੇ ਮੰਨੇ ਪ੍ਰਮੰਨੇ ਨਗਾੜਾ ਵਾਦਕ ਅਤੇ ਕੁਚਾਮਣੀ ਖਿਆਲ ਦੀ ਕਾਢ ਕੱਢਣ ਵਾਲੇ ਪੁਸ਼ਕਰ ਦੇ ਵਸਨੀਕ ਰਾਮ ਕਿਸ਼ਨ ਦਾ ਕੱਲ੍ਹ ਅਮਰੀਕਾ ਵਿਚ ਦਿਹਾਂਤ ਹੋ ਗਿਆ.ਉਹ 80 ਸਾਲਾਂ ਦੇ ਸਨ.

ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਭਾਸ਼ਾ ਨੂੰ ਦੱਸਿਆ ਕਿ ਰਾਮ ਕਿਸ਼ਨ ਇਹਨੀਂ ਦਿਨੀਂ ਕਲਾਕਾਰ ਜਾਕਿਰ ਹੁਸੈਨ ਨਾਲ ਪ੍ਰੋਗਰਾਮ ਕਰਨ ਲਈ ਕਰੀਬ 20 ਦਿਨਾਂ ਤੋਂ ਅਮਰੀਕਾ ਗਏ ਹੋਏ ਸਨ.ਉਹਨਾਂ ਦੀ ਮੌਤ ਦੇ ਕਾਰਨਾਂ ਦਾ ਫੌਰਨ ਪਤਾ ਨਹੀਂ ਲੱਗਾ ਹੈ.

ਸਾਬਕਾ ਰਾਸ਼ਟਰਪਤੀ ਸਵ. ਸ਼ੰਕਰ ਦਿਆਲ ਸ਼ਰਮਾ ਵੱਲੋਂ 1992 ਵਿਚ ਕੇਂਦਰੀ ਸੰਗੀਤ ਨਾਟਕ ਅਕਾਦਮੀ ਦੇ ਸਨਮਾਣਤ ਪੁਰਸਕਾਰ ਨਾਲ ਨਵਾਜ਼ੇ ਗਏ ਰਾਮ ਕਿਸ਼ਨ ਦੇ ਸੰਗੀਤ ਦੀਆਂ ਧਮਾਲਾਂ ਦੇਸ਼ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਤੱਕ ਪੈਂਦੀਆਂ ਸਨ.

ਰਾਮਕਿਸ਼ਨ ਨੇ ਦੇਸ਼ ਵਿਦੇਸ਼ ਵਿਚ ਕੁਚਾਮਣੀ ਖਿਆਲ ਦਾ ਅਜਿਹਾ ਝੰਡਾ ਲਹਿਰਾਇਆ ਕਿ ਉਹਨਾਂ ਦੇ ਵਿਦੇਸ਼ੀ ਚੇਲੇ ਪੁਸ਼ਕਰ ਵਿਚ ਸਿਖਲਾਈ ਲਈ ਉਹਨਾਂ ਕੋਲ ਆਉਂਦੇ ਸਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਅੱਜ ਤੋਂ ਹੋਵੇਗੀ ਦਿੱਲੀ 'ਚ ਸੜ੍ਹਕਾਂ 'ਤੇ ਸੀਲਿੰਗ
ਮਹਿਲਾ ਵੱਲੋਂ 1.42 ਕਰੋੜ ਦੇ ਗਹਿਣੇ ਚੋਰੀ
ਪੀਓਕੇ ਨਿਵਾਸੀ ਜੰਮੂ ਕਸ਼ਮੀਰ 'ਚ ਕਾਬੂ
ਵਾਲ ਵਾਲ ਬਚੀ ਵਸੁੰਧਰਾ ਰਾਜੇ
ਮਹਿੰਗਾਈ ਕਾਬੂ ਕਰਨ ਪੀਐਮ:ਮੋਦੀ
ਸੜਕ ਹਾਦਸੇ 'ਚ ਛੇ ਦੀ ਮੌਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace