ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਮਹਿਲਾ ਵੱਲੋਂ 1.42 ਕਰੋੜ ਦੇ ਗਹਿਣੇ ਚੋਰੀ
ਮੁੰਬਈ(ਭਾਸ਼ਾ), ਸੋਮਵਾਰ, 28 ਅਪ੍ਰੈਲ 2008   ( 09:16 IST )
ਗਹਿਣੇ ਬਨਾਉਣ ਵਾਲੀ ਕੰਪਨੀ ਵਿਚ ਕੰਮ ਕਰਦੀ ਇੱਕ ਮਹਿਲਾ ਨੇ ਕਥਿੱਤ ਰੂਪ ਨਾਲ 1.42 ਕਰੋੜ ਰੁਪਏ ਕੀਮਤ ਦਾ ਸੋਨਾ ਅਤੇ ਹੋਰ ਗਹਿਣੇ ਚੋਰੀ ਕਰ ਲਏ.

ਜਾਂਚ ਅਧਿਕਾਰੀ ਏਐਮ ਗੌੜ ਨੇ ਦੱਸਿਆ ਕਿ ਕਾਂਦੀਵਲੀ ਵਿਚ ਅਕੁਰਲੀ ਉਦਯੋਗਿਕ ਖੇਤਰ ਦੀ ਇੱਕ ਗਹਿਣੇ ਬਨਾਉਣ ਵਾਲੀ ਇਕਾਈ ਵਿਚ ਕੰਮ ਕਰਨ ਵਾਲੀ ਪ੍ਰਤਿਭਾ ਕਾਰਪੇ ਕੱਲ੍ਹ ਦੁਪਿਹਰੇ ਕਰੀਬ ਦੋ ਵਜੇ ਤਿਆਰ ਗਹਿਣੇ ਅਤੇ ਸੋਨਾ ਚੋਰੀ ਕਰਕੇ ਗਾਇਬ ਹੋ ਗਈ.

ਪੁਲਿਸ ਇਸ ਬਾਰੇ ਜਾਣਕਾਰੀ ਨਹੀਂ ਦੇ ਸਕੀ ਕਿ ਮਹਿਲਾ ਦੀ ਉਮਰ ਕਿੰਨੀ ਹੈ ਅਤੇ ਉਹ ਕਿੰਨ੍ਹੇ ਦਿਨਾਂ ਤੋਂ ਉੱਥੇ ਕੰਮ ਕਰ ਰਹੀ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪੀਓਕੇ ਨਿਵਾਸੀ ਜੰਮੂ ਕਸ਼ਮੀਰ 'ਚ ਕਾਬੂ
ਵਾਲ ਵਾਲ ਬਚੀ ਵਸੁੰਧਰਾ ਰਾਜੇ
ਮਹਿੰਗਾਈ ਕਾਬੂ ਕਰਨ ਪੀਐਮ:ਮੋਦੀ
ਸੜਕ ਹਾਦਸੇ 'ਚ ਛੇ ਦੀ ਮੌਤ
ਕਸ਼ਮੀਰੀ ਰਿਫਿਉਜ਼ੀਆਂ ਲਈ ਵਿਸ਼ੇਸ਼ ਪੈਕੇਜ਼
ਚਾਵਲ ਸਮੱਸਿਆ ਸਰਕਾਰ ਦੀ ਨਾਕਾਮੀ:ਰਵੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace