|
| ਆਂਧਰਾ ਨੇ ਲਗਾਈ ਟੀਕੇ 'ਤੇ ਰੋਕ |
| ਹੈਦਰਾਬਾਦ(ਭਾਸ਼ਾ), ਸ਼ਨਿਵਾਰ, 26 ਅਪ੍ਰੈਲ 2008 ( 10:07 IST ) | |
ਤਮਿਲਨਾਡੂ ਵਿਚ ਖਸਰੇ ਦੇ ਟੀਕੇ ਨਾਲ ਹੋਈਆਂ ਚਾਰ ਨਵੇਂ ਜੰਮੇਂ ਬੱਚਿਆਂ ਦੀਆਂ ਮੌਤਾਂ ਦੇ ਮੱਦੇਨਜ਼ਰ ਆਂਧਰਾ ਪ੍ਰਦੇਸ਼ ਸਰਕਾਰ ਨੇ ਅਗਲੇ ਆਦੇਸ਼ ਤੱਕ ਟੀਕੇ ਦੀ ਵਰਤੋਂ ਉੱਪਰ ਰੋਕ ਲਗਾ ਦਿੱਤੀ.
ਤਮਿਲਨਾਡੂ ਨੂੰ ਖਸਰੇ ਦੇ ਟੀਕੇ ਦੀ ਸਪਲਾਈ ਇੰਡੀਅਨ ਇਮਿਉਨੋਲਾਜੀਕਲਸ ਲਿਮਿਟਡ(ਆਈਆਈਐਲ) ਦੀ ਹੈਦਰਾਬਾਦ ਵਿਖੇ ਸਥਿੱਤ ਸ਼ਾਖਾ ਹਿਊਮਨ ਬਾਇਉਲੋਜੀਕਲ ਇੰਸਟੀਚਿਉਟ(ਐਚਬੀਆਈ) ਵੱਲੋਂ ਕੀਤੀ ਜਾਂਦੀ ਹੈ.
ਰਾਜ ਸਰਕਾਰ ਨੇ ਇਹ ਆਦੇਸ਼ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਉਸ ਨਿਰਦੇਸ਼ ਮਗਰੋਂ ਦਿੱਤਾ ਜਿਸ ਵਿਚ ਕਿਹਾ ਗਿਆ ਹੈ ਕਿ ਐਚਬੀਆਈ 'ਚ ਬਣੇ ਖਸਰੇ ਦੇ ਟੀਕੇ ਦੀ ਵਰਤੋਂ ਨਾ ਕੀਤੇ ਜਾਵੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਪਤਾਹਕ ਰਾਸ਼ੀਫਲ - ਕੰਮਕਾਜ਼ ਦੀਆਂ ਸੰਭਾਵਨਾਵਾਂ ਵੱਧਣਗੀਆਂ.ਵਾਸਤਵਿਕਤਾ ਦਾ ਅਭਿਆਸ ਹੋਵੇਗਾ.ਲਗਾਤਾਰ ਯਤਨਸ਼ੀਲ ਰਹਿਣ ਨਾਲ ਵੀ ਸਫ਼ਲਤਾ ਮਿਲੇਗੀ.ਮਾਨਤਾ,ਵਿਸ਼ਵਾਸ ..... |
| |
|
|
|
|
 | | AP |
| | |
| |
|
|
|
|
|
| ਨਵੀਂ ਫਿਲਮ - ਸੈਫ ਅਤੇ ਕਰੀਨਾ ਦੀ ਚਰਚਿਤ ਜੋੜੀ, ਖਿਡਾਰੀ ਕੁਮਾਰ ਅਕਸ਼ੈ, ਸਦਾਬਹਾਰ ਅਨਿਲ ਕਪੂਰ ਅਤੇ ਯਸ਼ਰਾਜ ਫਿਲਮਜ਼ ਦਾ ਬੈਨਰ 'ਟਸ਼ਨ' ਫਿਲਮ ਦੇ ਪ੍ਰਤੀ ਦਰਸ਼ਕਾਂ ਵਿੱਚ ਉਤਸੁਕਤਾ ਜਗਾਉਣ ਦੇ ਲਈ ਕਾਫੀ ਹਨ. 25 ਅਪ੍ਰੈਲ ਨੂੰ ਪ੍ਰਦਰਸ਼ਿਤ ਹੋਣ ਵਾਲੀ ਇਹ ਫਿਲਮ |
| |
|
|
|
|
|
|
|