|
| ਅਧਿਕਾਰਾਂ ਪ੍ਰਤੀ ਜਾਗਰੂਕ ਰਹਿਣ ਆਦੀਵਾਸੀ:ਰਾਹੁਲ |
| ਜਗਦਲਪੁਰ(ਭਾਸ਼ਾ), ਸ਼ਨਿਵਾਰ, 26 ਅਪ੍ਰੈਲ 2008 ( 07:17 IST ) | |
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਆਦੀਵਾਸੀ ਖੇਤਰ ਦੇ ਲੋਕਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਰਹਿਣ ਲਈ ਕਿਹਾ ਹੈ.
ਉਹਨਾਂ ਕਿਹਾ ਕਿ ਆਦੀਵਾਸੀ ਲੋਕਾਂ ਨੂੰ ਵਿਕਾਸ ਕਾਰਜਾਂ ਵਿਚ ਉਹਨਾਂ ਦੇ ਹਿੱਸੇ ਦਾ ਲਾਭ ਮਿਲਣਾ ਚਾਹੀਦਾ ਹੈ ਤਾਂ ਜੋ ਉਹ ਨਕਸਲਵਾਦ ਦੇ ਜਾਲ ਵਿਚ ਨਾ ਉਲਝਣ.ਛੱਤੀਸਗੜ੍ਹ ਦੀ ਦੋ ਦਿਨਾ ਯਾਤਰਾ ਦੇ ਸ਼ੁਰੂ ਵਿਚ ਇੱਥੇ ਆਦੀਵਾਸੀਆਂ ਦੀ ਇੱਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਰਾਹੁਲ ਗਾਂਧੀ ਨੇ ਇਹ ਸ਼ਬਦ ਕਹੇ.
ਇੱਕ ਹੋਰ ਸਭਾ ਦੌਰਾਨ ਪੰਚਾਇਤ ਅਤੇ ਨੌਜਵਾਨ ਆਦੀਵਾਸੀ ਕਾਂਗਰਸ ਨੇਤਾਵਾਂ ਨੇ ਨਕਸਲੀਆਂ ਖਿਲਾਫ ਵਿਵਾਦਤ 'ਸਲਵਾ ਜੁਡੂਮ' ਮੁਹਿੰਮ ਖਿਲਾਫ ਵੀ ਆਵਾਜ ਚੁੱਕੀ.
ਇਹਨਾਂ ਨੌਜਵਾਨ ਆਦੀਵਾਸੀ ਨੇਤਾਵਾਂ ਦਾ ਮੰਨਣਾ ਸੀ ਕਿ ਨਕਸਲਵਾਦ ਖਿਲਾਫ ਹਥਿਆਰਬੰਦ ਵਿਰੋਧ ਪ੍ਰਭਾਵੀ ਨਹੀਂ ਰਿਹਾ ਹੈ ਅਤੇ ਇਸ ਵਿਚ ਆਮ ਲੋਕਾਂ ਦੀ ਜਾਨ ਹੀ ਜਾਂਦੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਪਤਾਹਕ ਰਾਸ਼ੀਫਲ - ਕੰਮਕਾਜ਼ ਦੀਆਂ ਸੰਭਾਵਨਾਵਾਂ ਵੱਧਣਗੀਆਂ.ਵਾਸਤਵਿਕਤਾ ਦਾ ਅਭਿਆਸ ਹੋਵੇਗਾ.ਲਗਾਤਾਰ ਯਤਨਸ਼ੀਲ ਰਹਿਣ ਨਾਲ ਵੀ ਸਫ਼ਲਤਾ ਮਿਲੇਗੀ.ਮਾਨਤਾ,ਵਿਸ਼ਵਾਸ ..... |
| |
|
|
|
|
 | | AP |
| | |
| |
|
|
|
|
|
| ਨਵੀਂ ਫਿਲਮ - ਸੈਫ ਅਤੇ ਕਰੀਨਾ ਦੀ ਚਰਚਿਤ ਜੋੜੀ, ਖਿਡਾਰੀ ਕੁਮਾਰ ਅਕਸ਼ੈ, ਸਦਾਬਹਾਰ ਅਨਿਲ ਕਪੂਰ ਅਤੇ ਯਸ਼ਰਾਜ ਫਿਲਮਜ਼ ਦਾ ਬੈਨਰ 'ਟਸ਼ਨ' ਫਿਲਮ ਦੇ ਪ੍ਰਤੀ ਦਰਸ਼ਕਾਂ ਵਿੱਚ ਉਤਸੁਕਤਾ ਜਗਾਉਣ ਦੇ ਲਈ ਕਾਫੀ ਹਨ. 25 ਅਪ੍ਰੈਲ ਨੂੰ ਪ੍ਰਦਰਸ਼ਿਤ ਹੋਣ ਵਾਲੀ ਇਹ ਫਿਲਮ |
| |
|
|
|
|
|
|
|