|
| ਬਲੈਕਮੇਲਿੰਗ ਮਾਮਲੇ 'ਚ ਪੱਤਰਕਾਰ ਗ੍ਰਿਫ਼ਤਾਰ |
| ਮੋਗਾ (ਭਾਸ਼ਾ), ਬੁੱਧਵਾਰ, 23 ਅਪ੍ਰੈਲ 2008 ( 16:39 IST ) | |
ਇੱਕ ਡਾਕਟਰ ਤੋਂ ਕਥਿਤ ਤੌਰ 'ਤੇ ਜ਼ਬਰੀ ਪੈਸੇ ਮੰਗਣ ਦੇ ਆਰੋਪ ਵਿੱਚ ਇੱਕ ਪੱਤਰਕਾਰ ਅਤੇ ਇੱਕ ਪ੍ਰੈੱਸ ਫੋਟੋਗ੍ਰਾਫ਼ਰ ਨੂੰ ਕੱਲ੍ਹ ਗ੍ਰਿਫ਼ਤਾਰ ਕਰ ਲਿਆ ਗਿਆ ਹੈ.
ਪ੍ਰੈੱਸ ਫੋਟੋਗ੍ਰਾਫ਼ਰ ਜਗਦੀਸ਼ ਕੁਮਾਰ, ਇੱਕ ਨਿਊਜ਼ ਚੈਨਲ ਦੇ ਨਾਲ ਜੁੜ੍ਹੇ ਅਤੇ ਰਾਜਸਥਾਨ ਵਿੱਚ ਸ਼੍ਰੀਗੰਗਾਨਗਰ ਤੋਂ ਨਿਕਲਣ ਵਾਲੇ ਇੱਕ ਹਿੰਦੀ ਦੈਨਿਕ ਦੇ ਪ੍ਰਤੀਨਿਧੀ ਜਸਵੰਤ ਸਿੰਘ ਨੂੰ ਜ਼ਬਰੀ ਪੈਸੇ ਮੰਗਣ, ਜਾਲਸਾਜੀ ਅਤੇ ਧਮਕੀ ਦੇਣ ਦਾ ਆਰੋਪ ਹੈ.
ਪੁਲਿਸ ਮੁੱਖੀ ਅਸ਼ੋਕ ਬਾਥ ਨੇ ਇੱਥੇ ਇੱਕ ਪੱਤਰਕਾਰ ਸੰਮੇਲਨ ਵਿੱਚ ਦੱਸਿਆ ਕਿ ਦੋਵਾਂ ਪੱਤਰਕਾਰਾਂ ਨੇ ਲੁਧਿਆਣਾ ਦੇ ਇੱਕ ਡਾਕਟਰ ਤੋਂ 65000 ਰੁਪਏ ਦੀ ਮੰਗ ਕੀਤੀ ਅਤੇ ਮਾਮਲਾ 17000 ਰੁਪਏ ਵਿੱਚ ਤੈਅ ਹੋ ਗਿਆ.
ਡਾਕਟਰ ਨੇ ਇਸ ਦੀ ਇਤਲਾਹ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਨੇ ਇੱਕ ਯੋਜਨਾ ਦੇ ਅਧੀਨ ਉਪਰੋਕਤ ਵਿਅਕਤੀਆਂ ਨੂੰ ਰੰਗੇ ਹੱਥੀਂ ਫੜ੍ਹ ਲਿਆ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|