|
| ਹਰਿਆਣਾ 'ਚ ਉਪ ਚੌਣਾਂ 22 ਨੂੰ |
| ਚੰਡੀਗੜ੍ਹ (ਭਾਸ਼ਾ), ਬੁੱਧਵਾਰ, 23 ਅਪ੍ਰੈਲ 2008 ( 16:39 IST ) | |
ਚੌਣ ਆਯੋਗ ਨੇ ਹਰਿਆਣਾ ਵਿੱਚ ਇੰਦਰੀ ਗੋਹਾਨਾ ਅਤੇ ਆਦਮਪੁਰ ਵਿਧਾਨ ਸਭਾ ਦੇ ਲਈ ਹੋਣ ਵਾਲੀਆਂ ਉਪ ਚੌਣਾਂ ਦੀ ਤਾਰੀਖ ਜਾਰੀ ਕਰ ਦਿੱਤੀ ਹੈ.
ਇਸ ਬਾਰੇ ਜਾਣਕਾਰੀ ਦਿੰਦਿਆ ਹਰਿਆਣਾ ਦੇ ਮੁੱਖ ਚੌਣ ਅਧਿਕਾਰੀ ਸੱਜਨ ਸਿੰਘ ਨੇ ਦੱਸਿਆ ਕਿ ਚੌਣ ਆਯੋਗ ਦੇ ਨਿਰਦੇਸ਼ ਦੇ ਅਧੀਨ ਤਿੰਨਾਂ ਵਿਧਾਨ ਸਭਾ ਸੀਟਾਂ ਦੇ ਲਈ ਵੋਟਿੰਗ ਵਿੱਚ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਦਾ ਉਪਯੋਗ ਕੀਤਾ ਜਾਵੇਗਾ.
ਉਹਨਾਂ ਨੇ ਕਿਹਾ ਕਿ ਚੌਣ ਦੀ ਅਧਿਸੂਚਨਾ 28 ਅਪ੍ਰੈਲ ਨੂੰ ਜਾਰੀ ਕੀਤੀ ਜਾਵੇਗੀ ਅਤੇ ਨਾਮਾਂਕਨ ਪੇਸ਼ ਕਰਨ ਦੀ ਅੰਤਿਮ ਤਾਰੀਖ ਪੰਜ ਮਈ ਹੋਵੇਗੀ.
ਨਾਮਾਂਕਨ ਪੱਤਰ ਦੀ ਛਾਂਟੀ ਛੇ ਮਈ ਨੂੰ ਹੋਵੇਗੀ ਅਤੇ ਨਾਮਾਂਕਨ ਵਾਪਸ ਲੈਣ ਦੀ ਅੰਤਿਮ ਮਿਤੀ ਅੱਠ ਮਈ ਹੋਵੇਗੀ. ਉਹਨਾਂ ਨੇ ਦੱਸਿਆ ਕਿ ਵੋਟਿੰਗ 22 ਮਈ ਨੂੰ ਹੋਵੇਗੀ ਅਤੇ ਵੋਟਾਂ ਦੀ ਗਿਣਤੀ 25 ਮਈ ਨੂੰ ਹੋਵੇਗੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|