ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਮੋਦੀ ਕਰਨਗੇ ਅੰਨਪੂਰਨਾ ਯੋਜਨਾ ਦਾ ਸ਼ੁਭਾਰੰਭ
ਇੰਦੌਰ (ਭਾਸ਼ਾ), ਬੁੱਧਵਾਰ, 23 ਅਪ੍ਰੈਲ 2008   ( 07:48 IST )
ਲੱਕ ਤੋੜਵੀਂ ਮਹਿੰਗਾਈ ਨੂੰ ਲੈਕੇ ਕੇਂਦਰ ਉੱਤੇ ਵਿਰੋਧੀ ਪੱਖ ਦੇ ਤਿੱਖੇ ਹਮਲਿਆਂ ਦੇ ਦੌਰਾਨ ਮੱਧਪ੍ਰਦੇਸ਼ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਇਸ ਮਹੀਨੇ ਆਪਣੀ ਮਹੱਤਵਪੂਰਨ ਅੰਨਪੂਰਨਾ ਯੋਜਨਾ ਨੂੰ ਹਕੀਕਤੀ ਰੂਪ ਦੇਣ ਜਾ ਰਹੀ ਹੈ.

ਗੁਜਰਾਤ ਦੇ ਮੁੱਖਮੰਤਰੀ ਨਰਿੰਦਰ ਮੋਦੀ ਇੰਦੌਰ ਵਿੱਚ 26 ਅਪ੍ਰੈਲ ਨੂੰ ਇਸ ਯੋਜਨਾ ਦਾ ਸ਼ੁਭਾਰੰਭ ਕਰਨਗੇ ਜੋਕਿ ਗਰੀਬੀ ਰੇਖਾ ਤੋਂ ਥੱਲੇ ਰਹਿਣ ਵਾਲੇ ਤਬਕੇ ਨੂੰ ਨਿਊਨਤਮ ਦਰ ਉੱਤੇ ਅਨਾਜ ਮੁਹੱਈਆ ਕਰਵਾਉਣ ਨਾਲ ਜੁੜ੍ਹੀ ਹੈ.

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੂਬੇ ਦੇ ਲੋਕ ਨਿਰਮਾਣ ਮੰਤਰੀ ਕੈਲਾਸ਼ ਵਿਜੈਵਰਗੀ ਨੇ ਕਿਹਾ ਕਿ ਕੇਂਦਰ ਸਰਕਾਰ ਨਾਹੀਂ ਤਾਂ ਮਹਿੰਗਾਈ ਉੱਤੇ ਲਗਾਮ ਲਗਾਉਣ ਵਿੱਚ ਕਾਮਯਾਬ ਹੋ ਸਕੀ ਹੈ ਅਤੇ ਨਾਹੀਂ ਉਸਨੇ ਅਨਾਜ ਦੇ ਸੰਕਟ ਦੇ ਨਾਲ ਨਜਿੱਠਣ ਦੀ ਦਿਸ਼ਾ ਵਿੱਚ ਕੋਈ ਪ੍ਰਭਾਵੀ ਕਦਮ ਚੁੱਕਿਆ ਹੈ.

ਅਜਿਹੇ ਵਿੱਚ ਅਸੀਂ ਅੰਨਪੂਰਨਾ ਯੋਜਨਾ ਦੇ ਰਾਹੀਂ ਗਰੀਬ ਲੋਕਾਂ ਨੂੰ ਤਿੰਨ ਰੁਪਏ ਕਿਲੋਗ੍ਰਾਮ ਦੀ ਦਰ ਨਾਲ ਕਣਕ ਅਤੇ ਚਾਰ ਰੁਪਏ ਕਿਲੋਗ੍ਰਾਮ ਦੀ ਦਰ ਨਾਲ ਚਾਵਲ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮਾਓਵਾਦ ਵਿਰੁੱਧ ਇੱਕ ਹੋਣ ਦੀ ਲੋੜ : ਕਰੁਣਾਨਿਧੀ
ਕੋਚ ਹੱਤਿਆ ਮਾਮਲੇ 'ਚ ਹੱਥ ਹੋਣ ਦਾ ਦਾਅਵਾ
ਮਣੀਪੁਰ 'ਚ ਇੱਕ ਵਿਅਕਤੀ ਦਾ ਕਤਲ
ਬੀਕੇਯੂ ਵਰਕਰਾਂ ਦੇ ਵਿਰੁੱਧ ਵਾਰੰਟ ਜਾਰੀ
ਮਾਉਵਾਦੀਆਂ ਵੱਲੋਂ ਮਾਕਪਾ ਨੇਤਾ ਕਤਲ
ਗੱਡੀ ਹੇਠ ਆਉਣ ਨਾਲ ਜਵਾਨ ਦੀ ਮੌਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...