|
| ਮਾਓਵਾਦ ਵਿਰੁੱਧ ਇੱਕ ਹੋਣ ਦੀ ਲੋੜ : ਕਰੁਣਾਨਿਧੀ |
| ਚੈਨਈ (ਭਾਸ਼ਾ), 23 ਅਪ੍ਰੈਲ 2008 ( 07:28 IST ) | |
ਤਮਿਲਨਾਡੂ ਵਿੱਚ ਮਾਓਵਾਦੀਆਂ ਦੇ ਪੈਰ ਜਮਾਉਣ ਦੀਆਂ ਖ਼ਬਰਾਂ ਨੂੰ ਧਿਆਨ ਵਿੱਚ ਰੱਖਦਿਆਂ ਮੁੱਖ ਮੰਤਰੀ ਐੱਮ ਕਰੁਣਾਨਿਧੀ ਨੇ ਵਿਰੋਧੀ ਪੱਖ ਅੰਨਾਦ੍ਰਮੁਕ ਸਮੇਤ ਸਾਰੀਆਂ ਪਾਰਟੀਆਂ ਨੂੰ ਕੱਲ੍ਹ ਅਪੀਲ ਕੀਤੀ ਕਿ ਉਹ ਨਕਸਲਵਾਦ ਦੀ ਸਮੱਸਿਆ ਨਾਲ ਨਜਿੱਠਨ ਦੇ ਲਈ ਇੱਕ ਮੰਚ ਉੱਤੇ ਆਉਣ.
ਰਾਜ ਵਿਧਾਨ ਸਭਾ ਵਿੱਚ ਕਰੁਣਾਨਿਧੀ ਨੇ ਕਿਹਾ ਕਿ ਹੜ੍ਹ ਅਤੇ ਭੁਚਾਲ ਵਰਗੀਆਂ ਕੁਦਰਤੀ ਆਫਤਾਂ ਦੇ ਸਮੇਂ ਅਸੀਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਇੱਕਜੁਟ ਹੋਕੇ ਕੰਮ ਕਰਦੇ ਹਾਂ.
ਨਕਸਲਵਾਦ ਵੀ ਉਸ ਤਰ੍ਹਾਂ ਦੀ ਸਥਿਤੀ ਹੈ, ਜਿਸਦੇ ਨਾਲ ਨਜਿੱਠਣ ਲਈ ਸਾਰੀਆਂ ਪਾਰਟੀਆਂ ਨੂੰ ਮੋਢੇ ਨਾਲ ਮੋਢਾ ਮਿਲਾਕੇ ਕੰਮ ਕਰਨਾ ਹੋਵੇਗਾ.
ਇਸਦੇ ਇਲਾਵਾ ਕਰੁਣਾਨਿਧੀ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਨਕਸਲੀਆਂ ਦੇ ਵਿਰੁੱਧ ਜਿਆਦਾ ਕਾਰਵਾਈ ਕੀਤੀ ਗਈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|