ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਮਾਉਵਾਦੀਆਂ ਵੱਲੋਂ ਮਾਕਪਾ ਨੇਤਾ ਕਤਲ
ਸੂਰੀ(ਭਾਸ਼ਾ), 22 ਅਪ੍ਰੈਲ 2008   ( 14:15 IST )
ਬੀਰਭੂਮ ਜਿਲ੍ਹੇ ਦੇ ਤਾਂਤੀਪਾਰ ਵਿਚ ਅੱਜ ਸਵੇਰੇ ਮਾਉਵਾਦੀਆਂ ਨੇ ਮਾਕਪਾ ਦੇ ਇੱਕ ਸਥਾਨਕ ਨੇਤਾ 48 ਸਾਲਾ ਸ਼੍ਰੀਧਰ ਦਾਸ ਦਾ ਗੋਲੀ ਮਾਰਕੇ ਕਤਲ ਕਰ ਦਿੱਤਾ.

ਜਿਲ੍ਹਾ ਸੁਪਰਡੈਂਟ ਐਲ.ਐਨ.ਮੀਣਾ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਮਾਉਵਾਦੀਆਂ ਨੇ ਦਾਸ ਉੱਪਰ ਉਸ ਵੇਲ੍ਹੇ ਗੋਲੀ ਚਲਾਈ ਜਦੋਂ ਉਹ ਸਵੇਰੇ ਸਾਢੇ ਛੇ ਵਜੇ ਸਾਇਕਲ ਉੱਪਰ ਸਵਾਰ ਹੋ ਕੇ ਸਕੂਲ ਜਾ ਰਹੇ ਸਨ.

ਉਹਨਾਂ ਨੇ ਮੌਕੇ ਉੱਪਰ ਹੀ ਦਮ ਤੋੜ ਦਿੱਤਾ.ਦਾਸ ਮਾਕਪਾ ਦੀ ਸਥਾਨਕ ਰਾਜਨਗਰ ਕਮੇਟੀ ਦੇ ਪ੍ਰਭਾਵਸ਼ਾਲੀ ਮੈਂਬਰ ਸਨ ਅਤੇ ਮਾਉਵਾਦੀ ਪਹਿਲਾਂ ਵੀ ਉਹਨਾਂ ਨੂੰ ਧਮਕੀ ਦੇ ਚੁੱਕੇ ਸਨ.

ਇਸ ਕਤਲ ਮਗਰੋਂ ਪੁਲਿਸ ਨੇ ਚੌਕਸੀ ਵਧਾ ਦਿੱਤੀ ਹੈ.ਜ਼ਿਕਰਯੋਗ ਹੈ ਕਿ ਬੀਤੇ ਚਾਰ ਦਿਨਾਂ ਅੰਦਰ ਮਾਉਵਾਦੀਆਂ ਦੇ ਹੱਥੀਂ ਮਾਕਪਾ ਦੇ ਸਥਾਨਕ ਨੇਤਾਵਾਂ ਦੇ ਕਤਲ ਹੋਣ ਦੀ ਇਹ ਦੂਜੀ ਘਟਨਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਗੱਡੀ ਹੇਠ ਆਉਣ ਨਾਲ ਜਵਾਨ ਦੀ ਮੌਤ
ਜਿਨਸਾਂ ਦੇ ਵਾਅਦਾ ਕਾਰੋਬਾਰ 'ਤੋਂ ਰੋਕ ਹਟਾਓ
ਨਹੀਂ ਜਾਰੀ ਹੋਵੇਗਾ ਕਟਾਰਾ ਦਾ ਟਿਕਟ
ਕ੍ਰਿਕਟ ਸੱਟੇਬਾਜ਼ੀ ਮਾਮਲਾ,5 ਕਾਬੂ
ਕਤਲ ਮਾਮਲੇ 'ਚ 3 ਨੂੰ ਉਮਰਕੈਦ
ਕੱਟ ਸਕਦਾ ਹੈ ਪਤੀ ਦਾ ਟੈਲੀਫੋਨ : ਅਦਾਲਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...