|
| ਕ੍ਰਿਕਟ ਸੱਟੇਬਾਜ਼ੀ ਮਾਮਲਾ,5 ਕਾਬੂ |
| ਕੋਲਕਾਤਾ(ਭਾਸ਼ਾ), ਮੰਗਲਵਾਰ, 22 ਅਪ੍ਰੈਲ 2008 ( 10:57 IST ) | |
ਕੋਲਕਾਤਾ ਪੁਲਿਸ ਨੇ ਆਈਪੀਐਲ ਲੀਗ ਮੈਚਾਂ ਵਿਚ ਸੱਟੇਬਾਜ਼ੀ ਦੇ ਸ ਹੱਕ ਵਿਚ ਇੱਕ ਅੰਤਰ ਰਾਜੀ ਗਿਰੋਹ ਦੇ ਪੰਜ ਮੈਂਬਰਾਂ ਨੂੰ ਇੱਥੇ ਕਾਬੂ ਕੀਤਾ.ਰਾਜ ਦੇ ਪੁਲਿਸ ਕਮਿਸ਼ਨਰ ਜਾਵੇਦ ਸ਼ਮੀਮ ਨੇ ਦੱਸਿਆ ਕਿ ਇਹ ਪੰਜੋਂ ਵਿਅਕਤੀ ਆਈਪੀਐਲ ਦੇ ਮੈਚਾਂ ਵਿਚ ਸੱਟੇਬਾਜ਼ੀ ਵਿਚ ਸ਼ਾਮਲ ਸਨ.
ਇਹਨਾਂ ਲੋਕਾਂ ਨੂੰ ਮੱਧ ਕੋਲਕਾਤਾ ਦੇ ਫੂਲਬਾਗਾਨ ਖੇਤਰ ਵਿਚ ਇਹਨਾਂ ਲੋਕਾਂ ਨੂੰ ਕਾਬੂ ਕੀਤਾ ਗਿਆ.
ਇਹਨਾਂ ਦੇ ਨਾਂ ਵਿਸ਼ਨੂੰ ਮੁੰਦਰਾ, ਆਦਰਸ਼ ਮੋਹਤਾ, ਬਲਦੇਵ ਦਮਾਨੀ, ਮਯੰਕ ਦਮਾਨੀ ਅਤੇ ਦਿਲੀਪ ਸ਼ਰਮਾ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|