ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਕੱਟ ਸਕਦਾ ਹੈ ਪਤੀ ਦਾ ਟੈਲੀਫੋਨ : ਅਦਾਲਤ
ਨਵੀਂ ਦਿੱਲੀ (ਭਾਸ਼ਾ), ਮੰਗਲਵਾਰ, 22 ਅਪ੍ਰੈਲ 2008   ( 10:38 IST )
ਉੱਚਤਮ ਅਦਾਲਤ ਨੇ ਇੱਕ ਮਹੱਤਵਪੂਰਨ ਫੈਸਲੇ ਵਿੱਚ ਕਿਹਾ ਹੈ ਕਿ ਜੇਕਰ ਕਿਸੇ ਵਿਅਕਤੀ ਉੱਤੇ ਨਿਰਭਰ ਉਸਦੀ ਪਤਨੀ ਆਪਣੇ ਨਾਮ ਉੱਤੇ ਲੱਗੇ ਟੈਲੀਫੋਨ ਦੇ ਬਿਲ ਦਾ ਭੁਗਤਾਨ ਨਹੀਂ ਕਰਦੀ ਹੈ ਤਾਂ ਅਲੱਗ ਨੰਬਰ ਹੋਣ ਦੇ ਬਾਵਜੂਦ ਉਸਦੇ ਪਤੀ ਦੇ ਨਾਮ ਉੱਤੇ ਲੱਗਿਆ ਟੈਲੀਫੋਨ ਕੱਟਿਆ ਜਾ ਸਕਦਾ ਹੈ.

ਨਿਆਮੂਰਤੀ ਐੱਚ ਕੇ ਸੇਮਾ ਅਤੇ ਨਿਆਂਮੂਰਤੀ ਮਾਰਕੇਡੇਯ ਕਾਟਜੂ ਦੀ ਬੈਂਚ ਨੇ ਸਰਵਜਨਕ ਖੇਤਰ ਦੀ ਕੰਪਨੀ ਮਹਾਨਗਰ ਟੈਲੀਫੋਨ ਨਿਗਮ ਲਿਮਟਡ ਦੇ ਵਿਰੁੱਧ ਦਾਇਰ ਅਪੀਲ ਨੂੰ ਖਾਰਜ ਕਰਦਿਆਂ ਕਿਹਾ ਕਿ ਟੈਲੀਫੋਨ ਦਾ ਕੱਟਿਆ ਜਾਣਾ ਟੈਲੀਫੋਨ ਵਿਭਾਗ ਨੂੰ ਦਿਵਾਲੀਏਪਨ ਤੋਂ ਬਚਾਉਣ ਅਤੇ ਵਿਭਾਗ ਨੂੰ ਭਵਿੱਖ ਦੀਆਂ ਵਿਸਥਾਰ ਯੋਜਨਾਵਾਂ ਨੂੰ ਵਧਾਉਣ ਵਿਚ ਸਮਰੱਥ ਬਣਾਉਣ ਦੇ ਲਈ ਜ਼ਰੂਰੀ ਹੈ.

ਬੈਂਚ ਨੇ ਰਾਜਧਾਨੀ ਦੇ ਰਾਜੌਰੀ ਗਾਰਡਨ ਨਿਵਾਸੀ ਅਪੀਲਕਰਤਾ ਸੁਰਜੀਤ ਸਿੰਘ ਦੀ ਉਹਨਾਂ ਦਲੀਲਾਂ ਨੂੰ ਖਾਰਿਜ ਕਰ ਦਿੱਤਾ, ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਵਿਭਾਗ ਦੀ ਕਾਰਵਾਈ ਗੈਰਕਾਨੂੰਨੀ ਹੈ ਕਿਉਂਕਿ ਪਤਨੀ ਵੱਲੋਂ ਰਾਸ਼ੀ ਦਾ ਭੁਗਤਾਨ ਨਹੀਂ ਕਰਨ ਦੇ ਲਈ ਉਹਨਾਂ ਨੂੰ ਦੰਡਿਤ ਨਹੀਂ ਕੀਤਾ ਜਾ ਸਕਦਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮੁੰਡੇ ਦੀ ਠਾਕਰੇ ਨਾਲ ਮੁਲਾਕਾਤ
ਕਾਂਗਰਸ ਨੇ ਕਿਹਾ ਭਾਜਪਾ ਮੁਆਫੀ ਮੰਗੇ
ਭਾਜਪਾ 'ਚ ਵਾਪਸੀ ਅਸੰਭਵ : ਭਾਰਤੀ
ਸੜ੍ਹਕ ਹਾਦਸੇ 'ਚ 3 ਹਲਾਕ
ਅਮਿਤਾਬ ਦਾ ਸੰਬੰਧਾਂ ਤੋਂ ਇਨਕਾਰ
ਕਟਾਰਾ ਵਿਰੁੱਧ ਅਪੀਲ, ਸੁਣਵਾਈ 'ਤੇ ਰੋਕ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...