|
| ਮੁੰਡੇ ਦੀ ਠਾਕਰੇ ਨਾਲ ਮੁਲਾਕਾਤ |
| ਮੁੰਬਈ(ਭਾਸ਼ਾ), ਮੰਗਲਵਾਰ, 22 ਅਪ੍ਰੈਲ 2008 ( 10:35 IST ) | |
ਪਾਰਟੀ ਦੇ ਸਾਰੇ ਸੰਗਠਨਾਤਮਕ ਅਹੁਦਿਆਂ ਤੋਂ ਅਸਤੀਫਾ ਦੇ ਕੇ ਭਾਜਪਾ ਨੂੰ ਝਟਕਾ ਦੇਣ ਵਾਲਾ ਗੋਪੀਨਾਥ ਮੁੰਡੇ ਨੇ ਬੀਤੀ ਰਾਤ ਇੱਥੇ ਸ਼ਿਵਸੈਨਾ ਮੁਖੀ ਬਾਲ ਠਾਕਰੇ ਨਾਲ ਉਹਨਾਂ ਦੇ ਘਰ ਮੁਲਾਕਾਤ ਕੀਤੀ.
ਸੂਤਰਾਂ ਨੇ ਕਿਹਾ ਕਿ ਮੁੰਡੇ ਨੇ ਠਾਕਰੇ ਨਾਲ ਮੁਲਾਕਾਤ ਕਰਕੇ ਮਾਮਲੇ ਵਿਚ ਵਿਚੋਲਾ ਬਨਣ ਦੀ ਅਪੀਲ ਕੀਤੀ.ਮੁੰਡੇ ਦੇ ਰਿਸ਼ਤੇਦਾਰ ਮਰਹੂਮ ਪ੍ਰਮੋਦ ਮਹਾਜਨ ਦੇ ਬਾਲ ਠਾਕਰੇ ਨਾਲ ਚੰਗੇ ਸੰਬੰਧ ਸਨ.
ਇਸ ਤੋਂ ਪਹਿਲਾਂ ਦਿਨ ਵਿਚ ਮੁੰਡੇ ਨੇ ਰਾਕਾਂਪਾ ਨੇਤਾ ਅਤੇ ਮਹਾਂਰਾਸ਼ਟਰ ਦੇ ਮੰਤਰੀ ਛਗਨ ਭੁੱਜਬਲ ਨਾਲ ਵੀ ਮੁਲਾਕਾਤ ਕੀਤੀ ਜਿਸ ਨਾਲ ਇਹ ਅੰਦਾਜਾ ਲਗਾਇਆ ਗਿਆ ਕਿ ਦੋਵੇਂ ਨੇਤਾ ਰਾਜ ਵਿਚ ਸਾਂਝੇ ਮੰਚ ਉੱਪਰ ਇਕੱਠੇ ਆਉਣਾ ਚਾਹੁੰਦੇ ਹਨ.
ਭੁੱਜਬਲ ਸ਼ਰਦ ਪਵਾਰ ਦੀ ਅਗੁਵਾਈ ਵਾਲੀ ਰਾਕਾਂਪਾ ਵਿਚ ਖੁਦ ਨੂੰ ਨਜ਼ਰ ਅੰਦਾਜ ਸਮਝ ਰਹੇ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|