ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਭਾਜਪਾ 'ਚ ਵਾਪਸੀ ਅਸੰਭਵ : ਭਾਰਤੀ
ਲਖਨਊ (ਭਾਸ਼ਾ), 22 ਅਪ੍ਰੈਲ 2008   ( 08:54 IST )
ਮੱਧ ਪ੍ਰਦੇਸ਼ ਦੀ ਸਾਬਕਾ ਮੁੱਖਮੰਤਰੀ ਅਤੇ ਭਾਰਤੀ ਜਨਸ਼ਕਤੀ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਉਮਾ ਭਾਰਤੀ ਨੇ ਭਾਜਪਾ ਵਿੱਚ ਆਪਣੀ ਵਾਪਸੀ ਦੀਆਂ ਚਰਚਾਵਾਂ ਨੂੰ ਖ਼ਾਰਜ ਕਰਦਿਆਂ ਕੱਲ੍ਹ ਇੱਥੇ ਕਿਹਾ ਕਿ ਹਿੰਦੂਤਵ ਅਤੇ ਤਿੱਬਤ ਵਰਗੇ ਅਹਿਮ ਮੁੱਦਿਆਂ ਉੱਤੇ ਦੁਚਿੱਤੀ ਭਾਜਪਾ ਵਿੱਚ ਉਹਨਾਂ ਦੀ ਵਾਪਸੀ ਸੰਭਵ ਨਹੀਂ ਹੈ.

ਉਮਾ ਭਾਰਤੀ ਨੇ ਕੱਲ੍ਹ ਇੱਥੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸਾਫ਼ ਅਤੇ ਸਪੱਸ਼ਟ ਕਿਹਾ ਕਿ ਹਿੰਦੂਤਵ ਅਤੇ ਤਿੱਬਤ ਦੇ ਮੁੱਦੇ ਉੱਤੇ ਉਹਨਾਂ ਦੀ ਦ੍ਰਿਸ਼ਟੀ ਬਹੁਤ ਸਾਫ ਹੈ ਅਤੇ ਇਸ ਉੱਤੇ ਉਹ ਕੋਈ ਸਮਝੌਤਾ ਕਰਨ ਨੂੰ ਤਿਆਰ ਨਹੀਂ ਹਨ.

ਹਨਾਂ ਨੇ ਸਪੱਸ਼ਟ ਕੀਤਾ ਕਿ ਭਾਜਪਾ ਦੋਵਾਂ ਮੁੱਦਿਆਂ ਉੱਤੇ ਦੁਚਿੱਤੀ ਹੈ ਅਤੇ ਉਸ ਵਿੱਚ ਉਹਨਾਂ ਦੀ ਵਾਪਸੀ ਸੰਭਵ ਨਹੀਂ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸੜ੍ਹਕ ਹਾਦਸੇ 'ਚ 3 ਹਲਾਕ
ਅਮਿਤਾਬ ਦਾ ਸੰਬੰਧਾਂ ਤੋਂ ਇਨਕਾਰ
ਕਟਾਰਾ ਵਿਰੁੱਧ ਅਪੀਲ, ਸੁਣਵਾਈ 'ਤੇ ਰੋਕ
ਰਾਹੁਲ 23 ਤੋਂ ਝਾਰਖੰਡ ਦੌਰੇ 'ਤੇ
ਜਵਾਨ ਨੇ ਕੰਪਨੀ ਕਮਾਂਡਰ ਨੂੰ ਮਾਰੀ ਗੋਲੀ
ਮੁੰਡੇ ਦੇ ਸਮਰਥਨ 'ਚ ਕਾਉਂਸਲਰਾਂ ਦਾ ਅਸਤੀਫਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...