|
| ਸੜ੍ਹਕ ਹਾਦਸੇ 'ਚ 3 ਹਲਾਕ |
| ਇੰਦੌਰ(ਭਾਸ਼ਾ), ਸੋਮਵਾਰ, 21 ਅਪ੍ਰੈਲ 2008 ( 17:14 IST ) | |
ਇੰਦੌਰ ਵਿਚ ਅੱਜ ਇੱਕ ਤੇਜ਼ ਰਫਤਾਰ ਟਰਾਲੇ ਨੇ ਮੋਟਰਸਾਇਕਲ ਉੱਪਰ ਸਵਾਰ ਤਿੰਨ ਲੋਕਾਂ ਨੂੰ ਕੁਚਲ ਦਿੱਤਾ ਜਿੰਨ੍ਹਾਂ ਵਿਚ ਇੱਕ ਮਹਿਲਾ ਅਤੇ ਇੱਕ ਬੱਚੀ ਸ਼ਾਮਲ ਹੈ.ਪੁਲਿਸ ਸੂਤਰਾਂ ਮੁਤਾਬਕ ਇਹ ਹਾਦਸਾ ਭੰਵਰ ਕੂੰਆਂ ਥਾਣਾ ਖੇਤਰ ਅਧੀਨ ਪੈਂਦੇ ਇੰਦੌਰ-ਖੰਡਵਾ ਰੋਡ ਉੱਪਰ ਵਾਪਰਿਆ.
ਮ੍ਰਿਤਕਾਂ ਦੀ ਸ਼ਿਨਾਖਤ 32 ਸਾਲਾ ਮੁਕੇਸ਼ ਲੱਛਮੀ ਨਾਰਾਇਣ, 27 ਸਾਲਾ ਪੁਸ਼ਪਾ ਅਤੇ 13 ਸਾਲਾ ਸ਼ਵੇਤਾ ਦੇ ਰੂਪ ਵਿਚ ਕੀਤੀ ਗਈ ਹੈ.ਇਹ ਤਿੰਨੋਂ ਇੱਕ ਹੀ ਪਰਿਵਾਰ ਨਾਲ ਸੰਬੰਧ ਰੱਖਦੇ ਹਨ.
ਸੂਤਰਾਂ ਮੁਤਾਬਕ ਹਾਦਸੇ ਮਗਰੋਂ ਟਰਾਲਾ ਚਾਲਕ ਫਰਾਰ ਹੋ ਗਿਆ.ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਚਾਲਕ ਦੀ ਭਾਲ ਜਾਰੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|