|
| ਅਮਿਤਾਬ ਦਾ ਸੰਬੰਧਾਂ ਤੋਂ ਇਨਕਾਰ |
| ਮੁੰਬਈ(ਭਾਸ਼ਾ), ਸੋਮਵਾਰ, 21 ਅਪ੍ਰੈਲ 2008 ( 17:12 IST ) | |
ਆਪਣੀ ਆਗਾਮੀ ਫਿਲਮ ਸਰਕਾਰ ਰਾਜ ਦਾ ਸੰਬੰਧ ਬਾਲ ਠਾਕਰੇ ਦੇ ਪਰਿਵਾਰ ਨਾਲ ਹੋਣ ਤੋਂ ਬਾਲੀਵੁੱਡ ਸਿਤਾਰੇ ਅਤੇ ਬਿੱਗ ਬੀ ਅਮਿਤਾਬ ਬੱਚਨ ਨੇ ਇਨਕਾਰ ਕੀਤਾ ਹੈ.ਬੀਤੀ ਰਾਤ ਇੱਕ ਸਮਾਰੋਹ ਵਿਚ ਫਿਲਮ ਦੇ ਕੁੱਝ ਅੰਸ਼ਾਂ ਨੂੰ ਜ਼ਾਰੀ ਕੀਤਾ ਗਿਆ.
ਇਸ ਮੌਕੇ ਫਿਲਮ ਦੇ ਨਿਰਮਾਤਾ ਰਾਮ ਗੋਪਾਲ ਵਰਮਾ ਨੇ ਕਿਹਾ ਕਿ ਉਹਨਾਂ ਦੀ ਫਿਲਮ ਸਰਕਾਰ ਦੀ ਅਗਲੀ ਲੜ੍ਹੀ ਨਹੀਂ ਹੈ.ਇਸ ਦੀ ਕਹਾਣੀ ਮੌਲਿਕ ਹੈ ਅਤੇ ਇਹ ਕਿਸੇ ਤੋਂ ਵੀ ਪ੍ਰੇਰਿਤ ਨਹੀਂ ਹੈ.
ਹਾਲਾਂਕਿ ਵਰਮਾ ਨੇ ਕਬੂਲ ਕੀਤਾ ਕਿ ਉਹਨਾਂ ਦੀ ਪਹਿਲੀ ਫਿਲਮ 'ਸਰਕਾਰ' ਹਾਲੀਵੁੱਡ ਦੀ 'ਦ ਗਾਡਫਾਦਰ' ਤੋਂ ਪ੍ਰੇਰਿਤ ਸੀ ਪਰ 'ਸਰਕਾਰ ਰਾਜ' ਵਿਚ ਅਜਿਹਾ ਕੁੱਝ ਨਹੀਂ ਹੈ.
ਜਿਕਰਯੋਗ ਹੈ ਕਿ ਸਰਕਾਰ ਰਾਜ ਵਿਕਾਸ ਦੀ ਰਾਜਨੀਤੀ ਦੀ ਭਾਲ ਕਰਦੀ ਵਿਖਾਈ ਦਿੰਦੀ ਹੈ ਅਤੇ ਇਸ ਵਿਚ ਰਸਮਾਂ ਅਤੇ ਆਧੁਨਿਕਤਾ ਦੀ ਬਹਿਸ ਛੇੜ੍ਹੀ ਗਈ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|