ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਕਟਾਰਾ ਵਿਰੁੱਧ ਅਪੀਲ, ਸੁਣਵਾਈ 'ਤੇ ਰੋਕ
ਨਵੀਂ ਦਿੱਲੀ (ਭਾਸ਼ਾ), ਸੋਮਵਾਰ, 21 ਅਪ੍ਰੈਲ 2008   ( 15:36 IST )
ਉੱਚਤਮ ਅਦਾਲਤ ਨੇ ਨਿਤੀਸ਼ ਕਟਾਰਾ ਹੱਤਿਆਕਾਂਡ ਦੇ ਮੁੱਖ ਗਵਾਹ ਅਜੈ ਕਟਾਰਾ ਦੇ ਵਿਰੁੱਧ ਉਸਦੀ ਪਤਨੀ ਦੁਆਰਾ ਦਾਇਰ ਕੀਤੀ ਗਈ ਤੰਗ ਕਰਨ ਸੰਬੰਧੀ ਸ਼ਿਕਾਇਤ ਦੇ ਮਾਮਲੇ ਵਿੱਚ ਸੁਣਵਾਈ ਉੱਤੇ ਰੋਕ ਲਗਾ ਦਿੱਤੀ.

ਜੱਜ ਅਸ਼ੋਕ ਭਾਨ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਮਾਮਲੇ ਨੂੰ ਉੱਤਰ ਪ੍ਰਦੇਸ਼ ਤੋਂ ਬਾਹਰ ਸਥਾਨਾਂਤਰਿਤ ਕੀਤੇ ਜਾਣ ਸੰਬੰਧੀ ਕਟਾਰਾ ਦੀ ਅਪੀਲ ਉੱਤੇ ਰਾਜ ਸਰਕਾਰ ਨੂੰ ਨੋਟਿਸ ਜਾਰੀ ਕੀਤਾ.

ਸਨਸਨੀਖੇਜ ਨਿਤੀਸ਼ ਕਟਾਰਾ ਹੱਤਿਆਕਾਂਡ ਦਾ ਮੁੱਖ ਗਵਾਹ ਅਜੈ ਕਟਾਰਾ ਆਪਣੀ ਪਤਨੀ ਦੁਆਰਾ ਆਈਪੀਸੀ ਦੀ ਧਾਰਾ 498 ਏ ਅਧੀਨ ਦਰਜ ਸ਼ਿਕਾਇਤ ਵਿੱਚ ਗਾਜਿਆਬਾਦ ਦੀ ਅਦਾਲਤ ਵਿੱਚ ਸੁਣਵਾਈ ਦਾ ਸਾਹਮਣਾ ਕਰ ਰਿਹਾ ਹੈ. ਉਸਦੀ ਪਤਨੀ ਨੇ ਆਰੋਪ ਲਗਾਇਆ ਹੈ ਕਿ ਉਹ ਉਸਨੂੰ ਲਗਾਤਾਰ ਤੰਗ ਪਰੇਸ਼ਾਨ ਕਰ ਰਿਹਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਰਾਹੁਲ 23 ਤੋਂ ਝਾਰਖੰਡ ਦੌਰੇ 'ਤੇ
ਜਵਾਨ ਨੇ ਕੰਪਨੀ ਕਮਾਂਡਰ ਨੂੰ ਮਾਰੀ ਗੋਲੀ
ਮੁੰਡੇ ਦੇ ਸਮਰਥਨ 'ਚ ਕਾਉਂਸਲਰਾਂ ਦਾ ਅਸਤੀਫਾ
ਅਫਜ਼ਲ ਨੂੰ ਫਾਂਸੀ ਦੇਣਾ ਗਲਤ : ਗਿਲਾਨੀ
ਪੁੱਲ ਦੀ ਮੁਰੰਮਤ ਨੂੰ ਲੈਕੇ ਰੋਸ਼ ਪ੍ਰਦਰਸ਼ਨ
ਸਰਕਾਰ ਨੇ ਰੱਖਿਆ ਸ਼ਹੀਦ ਸੰਗ੍ਰਹਿਘਰ ਪ੍ਰਸਤਾਵ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...